Shivalik Convent School
ਬੱਚਿਆਂ ਦਾ ਭਵਿੱਖ ਸੁਧਾਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ ਸਕੂਲ -ਚੀਨੂੰ ਸ਼ਰਮਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਰਾਜਪੁਰਾ ਬਨੂੜ ਹਾਈਵੇ ਤੇ ਸਥਿਤ ਸ਼ਿਵਾਲਿਕ ਕਾਨਵੈਂਟ ਸਕੂਲ ਦੇ ਨਤੀਜੇ ਇਸ ਵਾਰ ਵੀ 100% ਰਿਹੇ। ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਸ਼ਿਵਾਲਿਕ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਦਸਵੀੰ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਧਿਆ ਨੰਬਰ ਪ੍ਰਾਪਤ ਕਰਕੇ ਇਲਾਕੇ ਵਿਚ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਦੋਵੇੰ ਕਲਾਸਾਂ ਦਾ ਨਤੀਜਾ 100% ਰਿਹਾ ਹੈ। Shivalik Convent School
ਖੁਸ਼ਪ੍ਰੀਤ ਕੌਰ ਨੇ 98% ਨੰਬਰ ਪ੍ਰਾਪਤ ਕੀਤੇ
ਸਕੂਲ ਦੀ ਪ੍ਰਿੰਸੀਪਲ ਨੇ ਦਸਿਆ12 ਵੀੰ ਕਲਾਸ ਦੀ ਖੁਸ਼ਪ੍ਰੀਤ ਕੌਰ ਨੇ 98% ਨੰਬਰ ਪ੍ਰਾਪਤ ਕੀਤੇ ਹਨ।ਇਸੇ ਤਰਾਂ10 ਵੀੰ ਕਲਾਸ ਦੀ ਮਨਵੀ ਜੈਨ ਨੇ 96% ਨੰਬਰ ਲੈ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਸਕੂਲ ਦੇ ਬਾਕੀ ਬੱਚਿਆਂ ਨੇ ਵੀ ਮਿਹਨਤ ਕੀਤੀ ਹੈ ਸਾਰੇ ਹੀ ਬੱਚੇ ਅੱਵਲ ਦਰਜੇ ਚ ਪਾਸ ਹੋਏ। Shivalik Convent School
ਚੰਗੇ ਭਵਿੱਖ ਦੀ ਕਾਮਨਾ
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੱਚਿਆਂ ਦੇ ਪਾਸ ਹੋਣ ਤੇ ਵਧਾਈ ਦਿੰਦੰਆ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਇਹ ਵੀ ਕਿਹਾ ਕਿ ਸਕੂਲ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਲਈ ਬਹੁਤ ਸਹਾਇਤਾ ਕਰਦੇ ਨੇ ਸਕੂਲਾਂ ਦਾ ਸ਼ਤ ਪ੍ਰਤੀਸ਼ਤ ਨਤੀਜਾ ਰਹਿਣਾ ਸਟਾਫ ਦੀ ਮਿਹਨਤ ਨੂੰ ਵੀ ਦਰਸਾਉਂਦਾ ਹੈ। Shivalik Convent School
Also Read :
Also Read :AAP Leader Lala Khalour ਖਲੌਰ ਦੇ ਸਕੂਲ ਵਿੱਚ 15 ਸਾਲਾਂ ਬਾਅਦ 3 ਅਧਿਆਪਕ ਤਾਇਨਾਤ: ਜਸਵਿੰਦਰ ਲਾਲਾ
Also Read :ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes
Connect With Us : Twitter Facebook