Sidhu resigned as President ਕਰਾਰੀ ਹਾਰ ਤੋਂ ਬਾਅਦ ਸਿੱਧੂ ਦਾ ਅਸਤੀਫਾ

0
938
Sidhu resigned as President
Following the High Command's demand Sidhu resigned as President

ਹੁਣ ਪਾਰਟੀ ਪ੍ਰਧਾਨ ਵਾਸਤੇ ਨਵੇਂ ਚਿਹਰੇ ਦੀ ਤਲਾਸ਼, ਸਿੱਧੂ ਦੇ ਮੁੜ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ ਘੱਟ

ਇੰਡੀਆ ਨਿਊਜ਼, ਚੰਡੀਗੜ੍ਹ

Sidhu resigned as President ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਵਿਧਾਇਕੀ ਵੀ ਨਹੀਂ ਮਿਲੀ, ਉੱਥੇ ਹੁਣ ਉਨ੍ਹਾਂ ਦੀ ਪ੍ਰਧਾਨਗੀ ਦੀ ਕੁਰਸੀ ਵੀ ਚਲੀ ਗਈ ਹੈ। ਸਿੱਧੂ ਦੇ ਕੁਰਸੀ ਜਾਣ ਦੀਆਂ ਕਿਆਸ ਪਹਿਲਾਂ ਹੀ ਲੱਗ ਰਹੀਆਂ ਸਨ। ਕਿਉਂਕਿ ਜਿੱਥੇ ਸਿੱਧੂ ਆਪਣੀ ਵਿਧਾਇਕੀ ਦੀ ਕੁਰਸੀ ਵੀ ਨਹੀਂ ਬਚਾ ਸਕੇ, ਉੱਥੇ ਹੀ ਸੂਬੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਵੀ ਬਹੁਤ ਮਾੜੀ ਰਹੀ।

ਅਜਿਹੇ ‘ਚ ਮੰਨਿਆ ਜਾ ਰਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ਦੀ ਕੁਰਸੀ ਵੀ ਜਾਣ ਵਾਲੀ ਹੈ। ਹਾਰ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸਾਰੇ ਪੰਜ ਰਾਜਾਂ ਦੇ ਮੁਖੀਆਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਹਾਲਾਂਕਿ ਸਿੱਧੂ ਨੇ ਨੈਤਿਕ ਆਧਾਰ ‘ਤੇ ਹਾਰ ਤੋਂ ਬਾਅਦ ਅਸਤੀਫਾ ਨਹੀਂ ਦਿੱਤਾ। ਪਰ ਮੰਗਲਵਾਰ ਨੂੰ ਸਿੱਧੂ ਨੇ ਆਪਣਾ ਅਸਤੀਫਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ।

ਟਵੀਟਰ ਤੇ ਵੀ ਇਸਤੀਫਾ ਸਾਂਝਾ ਕੀਤਾ Sidhu resigned as President

Following the High Command's demand Sidhu resigned as President
Sidhu resigned as President

ਪਾਰਟੀ ਦੇ ਚੋਣ ਵਿੱਚ ਕਰਾਰੀ ਹਾਰ ਦੇ ਬਾਅਦ ਮਂਗੇ ਗਏ ਇਸਤੀਫੇ ਨੂੰ ਸਿੱਧੂ ਨੇ ਆਪਣੇ ਟਵਿਟਰ ‘ਤੇ ਵੀ ਸ਼ੇਅਰ ਕੀਤਾ ਹੈ। ਪਰ ਇਸ ਵਾਰ ਟਵਿਟਰ ‘ਤੇ ਸਿੱਧੂ ਨੇ ਇਸਤੀਫੇ ਦੇ ਨਾਲ ਨਾਲ ਕੁਝ ਨਹੀਂ ਲਿਖਿਆ ਹੈ। ਕੁਝ ਇਹਨਾਂ ਲਾਈਨਾਂ ਨੇ ਆਪਣੇ ਇਸਤੀਫੇ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਇਸਤੀਫੇ ਵਿੱਚ ਸਿੱਧੂ ਨੇ ਪਾਰਟੀ ਹਾਈਕਮਾਨ ਦੀ ਨੇਤਾ ਸੋਨੀਆ ਗਾਂਧੀ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਪਦ ਤੋਂ ਇਸਤੀਫਾ ਦੇ ਰਹੇ ਹਨ।

ਸਿਧੂ ਤੋਂ ਪਾਰਟੀ ਦੇ ਕਈ ਨੇਤਾ ਸਨ ਪਰੇਸ਼ਾਨ Sidhu resigned as President

ਚੋਣ ਤੋਂ ਪਹਿਲੇ ਤੋਂ ਹੀ ਸਿੱਧੂ ਤੋਂ ਪਾਰਟੀ ਦੇ ਕਈ ਨੇਤਾ ਨਿਰਾਸ਼ ਸਨ। ਪਰ ਪਾਰਟੀ ਨੂੰ ਸਿੱਧੂ ਤੋਂ ਚੋਣ ਨਾਤੀਜਾਂ ਵਿੱਚ ਜਿਸ ਕਿਸਮ ਦੀ ਪਰਫਾਰਮੇਂਸ਼ ਦੀ ਉਮੀਦ ਸੀ, ਉਹ ਉਸ ਤਰ੍ਹਾਂ ਦੀ ਜਿੱਤ ਪ੍ਰਾਪਤ ਨਹੀਂ ਕਰ ਸਕੇ। ਜਦਕਿ ਪਾਰਟੀ ਹਾਈਕਮਾਨ ਸਿੱਧੂ ਨੂੰ ਆਪਣੇ ਸਟਾਰ ਪ੍ਰਚਾਰਕਾਂ ਵਿੱਚ ਗਿਣਦੀ ਹੈ। ਐਸੇ ਮੌਕੇ ਤੇ ਵਿੱਚ ਸਿੱਧੂ ਦੇ ਇਸਤੀਫੇ ਤੋਂ ਬਾਅਦ ਰਾਜਨੈਤਿਕ ਗਲਿਆਰੇ ਵਿੱਚ ਹਲਚਲ ਤੇਜ਼ ਹੋ ਗਈ ਹੈ।

ਇਨ੍ਹਾਂ ਨਾਵਾਂ ਤੇ ਹੋ ਰਹੀ ਹੈ ਚਰਚਾ

ਹਾਲਾਂਕਿ ਇਹ ਪਾਰਟੀ ਹਾਈਕਮਾਨ ਤੇ ਨਿਰਭਰ ਕਰਦਾ ਹੈ ਕਿ ਉਹ ਸਿੱਧੂ ਨੂੰ ਦੋਬਾਰਾ ਪ੍ਰਧਾਨਗੀ ਦਿੰਦੀ ਹੈ ਜਾਂ ਨਹੀਂ । ਸਿੱਧੂ ਨੂੰ ਪ੍ਰਧਾਨਗੀ ਦੇਣ ਦਾ ਚਾਂਸ ਘੱਟ ਹੀ ਨਜ਼ਰ ਆ ਰਿਹਾ ਹੈ। ਪਾਰਟੀ ਹੁਣ ਡੈਮੇਜ ਕੰਟਰੋਲ ਕਰਨ ਵਿੱਚ ਜੁਟੀ ਹੈ। ਅਜਿਹੇ ਵਿਚ ਪਾਰਟੀ ਹੁਣ ਨਵੇਂ ਚੇਹਰਾਂ ਦੀ ਖੋਜ ਕਰ ਰਹੀ ਹੈ। ਹੁਣ ਸੁਨੀਲ ਜਾਖਡ, ਓਪੀ ਸੋਨੀ ਸਮੇਤ ਕਈ ਹੋਰ ਨਾਮਾਂ ਦੀ ਚਰਚਾ ਚੱਲ ਰਹੀ ਹੈ।Sidhu resigned as President

Also Read :Bhagwant Mann’s Lucky Number 16 ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ ਬਣ ਰਿਹਾ ਹੈ

Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ

Also Read :Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ

Connect With Us : Twitter Facebook

SHARE