ਸ਼ਿਵ ਦੀ ਮਹਿਮਾ:ਭਗਵਾਨ ਸ਼ਿਵ ਨਿਰਗੁਣ ਅਤੇ ਸ੍ਵਗੁਣ ਹਨ The Glory Of Shiva

0
340
The Glory Of Shiva

The Glory Of Shiva

ਸ਼ਿਵ ਦੀ ਮਹਿਮਾ:ਭਗਵਾਨ ਸ਼ਿਵ ਨਿਰਗੁਣ ਅਤੇ ਸ੍ਵਗੁਣ ਹਨ

  • ਹਰ ਜੀਵ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਭਗਵਾਨ ਸ਼ਿਵ ਦਾ ਨਾਮ ਲੈਣ ਨਾਲ ਹੀ ਕਲਿਆਣ ਹੋ ਜਾਂਦਾ ਹੈ। ਜੋ ਜੀਵ ਸੱਤ ਜਨਮਾਂ ਤੋਂ ਵੀ ਦਲਿੱਦਰ ਹੈ, ਜੇਕਰ ਉਹ ਇੱਕ ਵਾਰ ਭਗਵਾਨ ਸ਼ਿਵ ਦਾ ਸਿਮਰਨ ਕਰ ਲਵੇ, ਤਾਂ ਉਸ ਜੀਵਨ ਵਿੱਚ ਉਦ੍ਹਾਰ ਹੋ ਜਾਂਦਾ ਹੈ। ਇਹ ਕਹਿਣਾ ਹੈ ਸ਼੍ਰੀ ਰਾਧਾ-ਕ੍ਰਿਸ਼ਨਾ ਮੰਦਰ ਬਨੂੜ ਦੇ ਪੁਜਾਰੀ ਪੰਡਿਤ ਸੰਦੀਪ ਸ਼ਾਸਤਰੀ ਦਾ। The Glory Of Shiva

ਭਗਵਾਨ ਸ਼ੰਕਰ ਦੀ ਮਹਿਮਾ

The Glory Of Shiva

 

ਜਲਧਾਰਾ ਅਤੇ ਬਿਲ ਪਤਰ ਭਗਵਾਨ ਸ਼ਿਵ ਨੂੰ ਸਭ ਤੋਂ ਪਿਆਰੇ ਹਨ। ਜੋ ਵੀ ਭਗਵਾਨ ਸ਼ਿਵ ਨੂੰ ਸ਼ਰਧਾ ਨਾਲ ਤਿਲ-ਫੁੱਲ ਚੜ੍ਹਾਉਂਦਾ ਹੈ, ਭਗਵਾਨ ਸ਼ੰਕਰ ਉਸ ਨੂੰ ਸਵੀਕਾਰ ਕਰਦੇ ਹਨ। ਪੰਡਿਤ ਸੰਦੀਪ ਸ਼ਾਸਤਰੀ ਜੀ ਦੱਸਦੇ ਹਨ ਕਿ ਭਗਵਾਨ ਸ਼ੰਕਰ ਦੀ ਮਹਿਮਾ ਤਿੰਨਾਂ ਜਹਾਨ ਵਿੱਚ ਹੈ। The Glory Of Shiva

ਭਗਵਾਨ ਸ਼ਿਵ ਦੀ ਪੂਜਾ

The Glory Of Shiva

ਉਹ ਸਾਰੇ ਸੰਸਾਰ ਨੂੰ ਜਾਣਨ ਵਾਲਾ ਹੈ। ਇਸੇ ਲਈ ਭਗਵਾਨ ਸ਼ਿਵ ਨੂੰ ਨਿਰਗੁਣ ਅਤੇ ਸਬਗੁਣ ਸੰਪੰਨ ਕਿਹਾ ਗਿਆ ਹੈ। ਧਰਤੀ ਦੇ ਹਰ ਜੀਵ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। The Glory Of Shiva

Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE