ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ Traffic Rules

0
238
Traffic Rules

Traffic Rules

ਬੂਟਾ ਸਿੰਘ ਵਾਲਾ ਦੇ ਸਰਕਾਰੀ ਸਕੂਲ ਤੇ ਏ.ਸੀ ਗਲੋਬਲ ਸਕੂਲ ਵਿੱਚ ਟਰੈਫਿਕ ਨਿਯਮਾਂ ਦਾ ਪੜਾਇਆ ਪਾਠ

  • ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਏ.ਸੀ ਗਲੋਬਲ ਸਕੂਲ ਬਨੂੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ।

Traffic Rules

ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਡਰਾਈਵਿੰਗ ਲਾਇਸੈਂਸ,ਰੇਡ ਸਿਗਨਲ,ਓਵਰ ਸਪੀਡ, ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਅਧਿਆਪਕਾ ਅਲਕਾ ਲੂਥਰਾ,ਨਿਸ਼ਾ ਸ਼ਰਮਾ,ਇੰਦਰਜੀਤ ਕੌਰ,ਓਮਸੁਤਾ,ਪ੍ਰਿਆ ਸ਼ਰਮਾ, ਭਾਵਨਾ ਗੁਪਤਾ ਅਤੇ ਭਾਵਨਾ ਗਰੋਵਰ ਹਾਜ਼ਰ ਸਨ।

Traffic Rules

Traffic Rules

ਟ੍ਰੈਫਿਕ ਨਿਯਮਾਂ ਦੀ ਪਾਲਣਾ ਹਰ ਕਿਸੇ ਲਈ ਜ਼ਰੂਰੀ- ਜੋਤੀ ਚਾਵਲਾ

Traffic Rules

ਬਨੂੜ ਖੇਤਰ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਸਟਾਫ਼ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਜੋਤੀ ਚਾਵਲਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਅਤੇ ਧੁੰਦ ਦੌਰਾਨ ਵਿਜ਼ੀਬਿਲਟੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜਿੱਥੇ ਵਾਹਨ ਨੂੰ ਧੀਮੀ ਰਫ਼ਤਾਰ ਨਾਲ ਚਲਾਉਣਾ ਚਾਹੀਦਾ ਹੈ,ਉੱਥੇ ਸੀਟ ਬੈਲਟ,ਹੈੱਡ ਲਾਈਟ,ਲਾਲ ਬੱਤੀ,ਵਾਹਨ ਦੀ ਸਪੀਡ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। Traffic Rules

ਮੌਕੇ ਤੇ ਹਾਜ਼ਰ ਸਟਾਫ ਮੈਂਬਰ

Traffic Rules

ਸਕੂਲ ਦੇ ਬੱਚਿਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸਮਾਜ ਵਿੱਚ ਟ੍ਰੈਫਿਕ ਨਿਯਮਾਂ ਪ੍ਰਤਿ ਜਾਗਰੂਕਤਾ ਫੈਲਾਉਣ ਦੀ ਸਹੁੰ ਚੁੱਕੀ। ਵਿਦਿਆਰਥੀ ਇਸ ਮੌਕੇ ਮੈਡਮ ਰੇਣੂ ਬਾਲਾ, ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ, ਮੈਡਮ ਸੰਜਨਾ, ਮੈਡਮ ਕੰਵਰ, ਹਰਜਿੰਦਰ ਕੌਰ, ਲਵਪ੍ਰੀਤ ਕੌਰ, ਵਰਿੰਦਰ ਸਿੰਘ, ਰਾਜਵਿੰਦਰ ਕੌਰ, ਵੀਨਾ ਮੈਡਮ, ਵਨੀਕਾ, ਆਰਤੀ ਅਤੇ ਤਰੁਣ ਸਿੰਘ ਆਦਿ ਹਾਜ਼ਰ ਸਨ| Traffic Rules

Also Read :ਸਵਾਮੀ ਵਿਵੇਕਾਨੰਦ ਕਾਲਜ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫੁੱਟਬਾਲ ਮੈਚ SVIET

Also Read :ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਅੰਤਰਰਾਸ਼ਟਰੀ ਚੀਤਾ ਦਿਵਸ ਆਯੋਜਿਤ International Cheetah Day

Also Read :ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ Buta Singh Wala School

Connect With Us : Twitter Facebook

SHARE