Twitter War Between Delhi and Punjab CM ਕੇਜਰੀਵਾਲ ਨੇ ਕਿਹਾ ਭਗਵੰਤ ਮਾਨ 51 ਹਜ਼ਾਰ ਵੋਟਾਂ ਅਗੇ , ਚੰਨੀ ਨੇ ਕਿਹਾ ਕੇਜਰੀਵਾਲ ਝੂਠਾ

0
247
Twitter War Between Delhi and Punjab CM

Twitter War Between Delhi and Punjab CM

ਇੰਡੀਆ ਨਿਊਜ਼, ਚੰਡੀਗੜ੍ਹ

Twitter War Between Delhi and Punjab CM ਪੰਜਾਬ ਚੋਣ ਪ੍ਰਚਾਰ ਅੰਤਿਮ ਪੜ੍ਹਾ ਵਿੱਚ ਹੈ ਇਸ ਸਮੇਂ ਹਰ ਪਾਰਟੀ ਦਾ ਆਗੂ ਆਪਣੀ ਪਾਰਟੀ ਦੀ ਜਿੱਤ ਤਯ ਦਸ ਰਿਹਾ ਹੈ ਹਰ ਪਾਰਟੀ ਵਲੋਂ ਚੋਣਾਂ ਨੂੰ ਲੈ ਕੇ ਆਪਣੇ-ਆਪਣੇ ਤਰੀਕੇ ਨਾਲ ਦਾਵੇ ਕੀਤੇ ਜਾ ਰਹੇ ਹਨ ਕੋਈ ਨੇਤਾ ਰੈਲੀ ਵਿੱਚ ਲੋਕਾਂ ਸਾਮਣੇ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਹੈ ਤੇ ਕੋਈ ਸੋਸ਼ਲ ਮੀਡਿਆ ਤੇ ਪਾਰਟੀ ਨੇਤਾ ਦੀ ਜਿੱਤ ਤਯ ਦਸ ਰਿਹਾ ਹੈ ਅਜਿਹਾ ਜੀ ਇਕ ਦਾਵਾ ਦਿੱਲੀ ਦੇ cm ਅਤੇ aap ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿਟਰ ਹੈਂਡਲ ਤੇ ਕੀਤਾ ਜਿਸ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੇ cm ਵਿਚ ਟਵਿਟਰ ਵਾਰ ਸ਼ੁਰੂ ਹੋ ਗਿਆ

Twitter War Between Delhi and Punjab CM 51 ਹਜ਼ਾਰ ਦੇ ਅੰਕੜੇ ‘ਤੇ ਸਿਆਸਤ

CM Kejriwal ਨੇ ਦਾਅਵਾ ਕੀਤਾ ਹੈ ਕਿ ਧੂਰੀ ਤੋਂ ਭਗਵੰਤ ਨੂੰ 51 ਹਜ਼ਾਰ ਦੀ ਲੀਡ ਮਿਲੇਗੀ। ਜਦਕਿ ਸੀਐਮ ਚੰਨੀ ਨੇ ਕੇਜਰੀਵਾਲ ਦੇ ਦਾਅਵਿਆਂ ਨੂੰ ਝੂਠ ਦੱਸਿਆ ਹੈ। ਸੀਐਮ ਚੰਨੀ ਨੇ ਕੇਜਰੀਵਾਲ ਦਾ ਪੁਰਾਣਾ ਟਵੀਟ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਦਿੱਲੀ ਦੇ ਸੀਐਮ ਨੂੰ ਵੋਟਾਂ ਦਾ ਅੰਦਾਜ਼ਾ ਲਗਾਉਣਾ ਬੰਦ ਕਰਨਾ ਚਾਹੀਦਾ ਹੈ।

Twitter War Between Delhi and Punjab CM ਕੇਜਰੀਵਾਲ ਦਾ ਦਾਅਵਾ ਹੈ ਚੰਨੀ ਦੀ ਦੋਵੇਂ ਸੀਟਾਂ ਤੋਂ ਹਾਰ

ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਤੇ ਭਦੌੜ ਤੋਂ ਸੀਐਮ ਚਰਨਜੀਤ ਸਿੰਘ ਚੰਨੀ ਮੈਦਾਨ ਵਿੱਚ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਚੰਨੀ ਦੋਵੇਂ ਸੀਟਾਂ ‘ਤੇ ਹਾਰ ਰਹੇ ਹਨ। ਦੂਜੇ ਪਾਸੇ ਚੰਨੀ ਨੇ ਕਿਹਾ ਕਿ ਕੇਜਰੀਵਾਲ ਖੁਦ ਭਗਵੰਤ ਮਾਨ ਨੂੰ ਹਰਾਉਣ ‘ਤੇ ਤੁਲਿਆ ਹੋਇਆ ਹੈ।

ਇਹ ਵੀ ਪੜ੍ਹੋ : PM Modi Rally in Punjab ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝੇ ਵਿੱਚ ਉਦਯੋਗਿਕ ਤਰੱਕੀ ਨਹੀਂ : ਮੋਦੀ

Connect With Us : Twitter Facebook

SHARE