Warm Welcome To Bhagwant Mann’s Mother ਭਗਵੰਤ ਮਾਨ ਦੀ ਮਾਤਾ ਦਾ ਰਾਜਪੁਰਾ ਵਿੱਚ ਨਿੱਘਾ ਸਵਾਗਤ

0
247
Warm Welcome To Bhagwant Mann's Mother

 

Warm Welcome To Bhagwant Mann’s Mother

ਇੰਡੀਆ ਨਿਊਜ਼, ਮੋਹਾਲੀ

Warm Welcome To Bhagwant Mann’s Mother ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਦੀ ਮਾਤਾ ਅੱਜ ਰਾਜਪੁਰਾ ਪਹੁੰਚੀ ਸੀ। ਉਹ ਆਪਣੇ ਬੇਟੇ ਭਗਵੰਤ ਮਾਨ ਦੇ ਇੱਕ ਦੋਸਤ ਦੇ ਘਰ ਆਏ ਸਨ। ਓਹਨਾ ਦਾ ਦੌਰਾ ਬਹੁਤ ਗੁਪਤ ਸੀ। ਬਹੁਤੇ ਮੀਡੀਆ ਕਰਮੀਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਨਹੀਂ ਮਿਲੀ।

ਵਿਧਾਇਕ ਨੀਨਾ ਮਿੱਤਲ ਨੇ ਕੀਤਾ ਸਵਾਗਤ Warm Welcome To Bhagwant Mann’s Mother

Warm Welcome To Bhagwant Mann’s Mother

 

 

ਵਿਧਾਨ ਸਭਾ ਰਾਜਪੁਰਾ ਤੋਂ ਵਿਧਾਇਕ ਬਣੀ ਨੀਨਾ ਮਿੱਤਲ ਨੇ ਮੁੱਖ ਮੰਤਰੀ ਫੇਸ ਭਗਵੰਤ ਮਾਨ ਦੀ ਮਾਤਾ ਜਸਪਾਲ ਕੌਰ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਰਾਜਪੁਰਾ ਦੇ ਸੀਨੀਅਰ ਆਗੂ ਪ੍ਰਵੀਨ ਛਾਬੜਾ ਵੀ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਨਿਜੀ ਤੋਰ ਤੇ ਰਾਜਪੁਰਾ ਪਹੁੰਚੇ ਸਨ। ਭਗਵੰਤ ਮਾਨ ਦੇ ਦੋਸਤ ਅਮਨ ਅਰੋੜਾ ਦਾ ਇੱਥੇ ਘਰ ਹੈ ਜਿੱਥੇ ਉਹ ਉਨ੍ਹਾਂ ਨੂੰ ਮਿਲਣ ਆਏ ਸਨ।

ਕੇਸਰੀ ਦਸਤਾਰ ਬੰਨ੍ਹਣ ਦੀ ਅਪੀਲ Warm Welcome To Bhagwant Mann’s Mother

ਪੰਜਾਬ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਆਪਣੇ ਸਮਰਥਕਾਂ ਨੂੰ ਪੀਲੇ ਰੰਗ ਦੀ ਦਸਤਾਰ ਸਜਾ ਕੇ 16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦੀ ਅਪੀਲ ਕੀਤੀ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ‘ਚ ਮੁੱਖ ਮੰਤਰੀ ਦੇ ਸਨਮਾਨ ਲਈ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਮਾਨ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਮਾਗਮ ਵਿੱਚ ਪੀਲੇ ਰੰਗ ਦੀ ਦਸਤਾਰ ਅਤੇ ਔਰਤਾਂ ਸਿਰਾਂ ’ਤੇ ਪੀਲੇ ਰੰਗ ਦੀ ਚੁੰਨੀ ਲੈ ਕੇ ਆਉਣ।

Also Read :PRTC Bus Crashes ਭਗਵੰਤ ਮਾਨ ਦੇ ਰੋਡ ਸ਼ੋਅ ਵਿੱਚ ਗਈ PRTC ਦੀ ਬੱਸ ਪਲਟੀ, AAP ਸਮਰਥਕ ਜ਼ਖਮੀ

 

Also Read :Review Of Civil Hospital ਵਿਧਾਇਕ ਡੇਰਾਬਸੀ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੀ ਹਾਲਤ ਖ਼ਰਾਬ

Connect With Us : Twitter Facebook

 

 

 

SHARE