TV Show Bhabhiji Ghar Par Hai ਬੇਹੱਦ ਬੋਲਡ ਹੈ ਨਵੀਂ ਅਨੀਤਾ ਭਾਬੀ, ਦੇਖੋ ਕੁਝ ਤਸਵੀਰਾਂ

0
233
TV Show Bhabhiji Ghar Par Hai

TV Show Bhabhiji Ghar Par Hai

ਇੰਡੀਆ ਨਿਊਜ਼, ਮੁੰਬਈ:

TV Show Bhabhiji Ghar Par Hai ਟੀਵੀ ਦੇ ਮਸ਼ਹੂਰ ਅਤੇ ਲੜੀਵਾਰ ਸ਼ੋਅ ਭਾਬੀਜੀ ਘਰ ਪਰ ਹੈ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਇਸ ਸ਼ੋ ਦੇ ਨਿਰਮਾਤਾ ਇਸ ਵਿੱਚ ਇਕ ਵੱਡਾ ਪ੍ਰਯੋਗ ਕਰਨ ਜਾ ਰਹੇ ਹਨ । ਇਸ ਸ਼ੋ ਦੇ ਮੁੱਖ ਕਿਰਦਾਰ ਵਿੱਚ ਨਵੀਂ ਅਨੀਤਾ ਭਾਬੀ ਦੀ ਭੂਮਿਕਾ ਲਈ ਦੂਜੀ ਅਭਿਨੇਤਰੀ ਨੂੰ ਵਿਦਿਸ਼ਾ ਸ਼੍ਰੀਵਾਸਤਵ ਨੂੰ ਫਾਈਨਲ ਕਰ ਲਿਆ ਗਿਆ ਹੈ। ਸ਼ੋਅ ਵਿੱਚ ਮੁੱਖ ਕਿਰਧਾਰ ਨੂੰ ਇਹ ਅਭਿਨੇਤਰੀ ਕਿਸ ਤਰਾਂ ਨਾਲ ਨਿਭਾਉਂਦੀ ਹੈ ਇਹ ਸਬ ਆਉਣ ਵਾਲੇ ਦਿਨਾਂ ਵਿੱਚ ਸਾਫ ਹੋ ਜਾਵੇਗਾ।

ਬੋਲਡਨੈੱਸ ਲਈ ਸੁਰਖੀਆਂ ਬਟੋਰ ਚੁੱਕੀ TV Show Bhabhiji Ghar Par Hai

ਸ਼ੋਅ ਵਿੱਚ ਮੁੱਖ ਕਿਰਧਾਰ ਨਿਭਾਉਣ ਜਾ ਰਹੀ ਵਿਦਿਸ਼ਾ ਸ਼੍ਰੀਵਾਸਤਵ ਸੋਸ਼ਲ ਮੀਡੀਆ ‘ਤੇ ਆਪਣੀ ਬੋਲਡਨੈੱਸ ਲਈ ਪਹਿਲਾਂ ਹੀ ਸੁਰਖੀਆਂ ਬਟੋਰ ਚੁੱਕੀ ਹੈ ਅਤੇ ਹੁਣ ਸ਼ੋਅ ‘ਚ ਵਿਭੂਤੀ ਨਰਾਇਣ ਅਤੇ ਮਨਮੋਹਨ ਤਿਵਾਰੀ ‘ਤੇ ਆਪਣੀ ਖੂਬਸੂਰਤੀ ਦਾ ਜਾਦੂ ਚਲਾਉਂਦੀ ਨਜ਼ਰ ਆਵੇਗੀ।

Also Read : The beauty of Malaika Arora in black dress ਮਲਾਇਕਾ ਅਰੋੜਾ ਨੇ ਖਿੱਚਿਆ ਸਬ ਦਾ ਧਿਆਨ

Also Read : Gorgeous Kiara Advani in Yellow Sari ਪੀਲੀ ਸਾੜ੍ਹੀ ਵਿੱਚ ਗ਼ਜ਼ਬ ਦੀ ਖੂਬਸੂਰਤ ਲੱਗੀ ਕਿਆਰਾ ਅਡਵਾਨੀ

Connect With Us:-  Twitter Facebook

SHARE