ਸੋਯਾ ਮਿਯੋਨੀ ਰੋਲ ਰੈਸਿਪੀ

0
983
Soy Mayonnaise Roll Recipe
Soy Mayonnaise Roll Recipe

ਇੰਡੀਆ ਨਿਊਜ਼ ; Recipe: ਬੱਚੇ ਖਾਣੇ ਨੂੰ ਲੈ ਕੇ ਹਮੇਸ਼ਾ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ l ਬੱਚਿਆਂ ਨੂੰ ਸਿਹਤਮੰਦ ਭੋਜਨ ਪਸੰਦ ਨਹੀਂ ਹੁੰਦਾ, ਉਹ ਹਮੇਸ਼ਾ ਬਾਹਰ ਦਾ ਖਾਣਾ ਜਿਵੇਂ ਕਿ ਪੀਜ਼ਾ, ਬਰਗਰ ਆਦਿ ਖਾਣਾ ਪਸੰਦ ਕਰਦੇ ਹਨ, ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਰੈਸਿਪੀ ਸਿਖਾਉਣ ਜਾ ਰਹੇ ਹਾਂ ਜੋ ਹੈਲਦੀ ਹੈ ਅਤੇ ਸਵਾਦ ਵਿੱਚ ਵੀ ਭਰਪੂਰ ਹੈ।
ਇਸ ਰੈਸਿਪੀ ਦਾ ਨਾਮ ਹੈ ਸੋਇਆ ਮਿਯੋਨੀ ਰੋਲ, ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪਸੰਦ ਆਵੇਗਾ, ਆਓ ਜਾਣਦੇ ਹਾਂ ਇਸ ਰੈਸਿਪੀ ਨੂੰ ਬਣਾਉਣ ਲਈ ਕਿਹੜੀਆਂ ਸਮੱਗਰੀਆਂ ਦੀ ਲੋੜ ਹੋਵੇਗੀ।

ਸਮੱਗਰੀ

1. ਸੋਯਾਬੀਨ ਦਾ ਚੂਰਾ
2. ਮੇਓਨੀ
3. ਸਬਜ਼ੀਆਂ

ਬਣਾਉਣ ਦਾ ਤਰੀਕਾ

ਸਬ ਤੋਂ ਪਹਿਲਾ ਸੋਯਾਬੀਨ ਨੂੰ ਪਾਣੀ ਵਿੱਚ ਭਿਗੋ ਕੇ 5-7 ਮਿੰਟ ਲਈ ਰੱਖ ਦਓl ਇਸ ਤੋਂ ਬਾਅਦ ਸਾਰੀ ਸਬਜ਼ੀਆਂ ਨੂੰ ਬਿੱਲਕੁਲ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲੋ, ਹੁਣ ਇਕ ਬਰਤਨ ਵਿਚ 2-3 ਚਮਚ ਤੇਲ ਪਾਓ ਤੇਲ ਗਰਮ ਹੋਣ ਤੋਂ ਬਾਅਦ ਇਸ ਵਿੱਚ ਸਬਜ਼ੀਆਂ ਨੂੰ ਫਰਾਈ ਕਰੋl

ਤੁਸੀ ਆਪਣੇ ਸਵਾਦ ਅਨੁਸਾਰ ਮਿਰਚ ਅਤੇ ਨਮਕ ਦੀ ਵਰਤੋਂ ਕਰ ਸਕਦੇ ਹੋl ਹੁਣ ਇਹਨਾਂ ਸਬਜ਼ੀਆਂ ਵਿੱਚ ਸੋਯਾਬੀਨ ਦੇ ਚੂਰੇ ਨੂੰ ਪਾਓ ਧਿਆਨ ਰਹੇ ਸੋਯਾਬੇਨ ਵਿਚ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਇਸਨੂੰ ਚੰਗੀ ਤਰਾਂ ਘੱਟ ਹਿੱਟ ਵਿੱਚ ਪੱਕਾ ਲਓ ਧਿਆਨ ਰਹੇ ਸਬਜ਼ੀਆਂ ਬਰਤਨ ਨਾਲ ਨਹੀਂ ਚਿਪਕਣੀ ਚਾਹੀਦੀ l

ਚੰਗੀ ਤਰਾਂ ਪੱਕ ਜਾਣ ਤੋਂ ਬਆਦ ਗੈਸ ਬੰਦ ਕਰ ਦੋ ਅਤੇ ਇਸਨੂੰ ਠੰਡਾ ਹੋਣ ਲਈ ਰੱਖ ਦਓ lਇਸ ਸਬਜ਼ੀਆਂ ਵਾਲੇ ਚੂਰੇ ਨੂੰ ਮਯੋਨੀ ਵਿੱਚ ਚੰਗੀ ਤਰਾਂ ਮਿਕ੍ਸ ਕਰ ਲਓ ਹੁਣ ਤੁਸੀ ਘਰ ਵਿੱਚ ਬਾਣੀ ਤਾਜਾ ਰੋਟੀ ਤੇ ਇਸ ਚੂਰੇ ਨੂੰ ਰੱਖੋ ਅਤੇ ਰੋਲ {ਗੋਲ ਗੋਲ } ਬਣਾ ਦਓ, ਮਿਯੋਨੀ ਸੋਯਾ ਰੋਲ ਬਣ ਕੇ ਤਿਆਰ ਹਨ , ਬੱਚੇ ਇਸ ਨੂੰ ਸਕੂਲ ਵਿਚ ਜਾ ਫਿਰ ਘਰ ਵਿੱਚ ਬੜੇ ਹੀ ਮਜੇ ਨਾਲ ਖਾਣਗੇ l

Also Read : ਲਿਵਰ ਨਾਲ ਜੁੜੀ ਸਮੱਸਿਆ ਤੋਂ ਹੋ ਤੰਗ ਤਾਂ, ਜਰੂਰ ਅਪਣਾਓ ਇਹ ਤਰੀਕਾ

Also Read : ਕਿਵੇਂ ਬਣਾਈਏ ਤਰਬੂਜ ਦੀ ਕੁਲਫੀ

Connect With Us : Twitter Facebook youtube

SHARE