ਅਮਿਤਾਭ ਬਚਨ ਅਤੇ ਜਯਾ ਬਚਨ ਦੀ ਜੋੜੀ ਨੇ ਕੀਤੇ 49 ਪੂਰੇ

0
231
Amitabh Bachchan and Jaya Bachchan 49 anniversaray

ਇੰਡੀਆ ਨਿਊਜ਼; bollywood news: ਬਾਲੀਵੁੱਡ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਪੁਰਾਣੀ ਅਤੇ ਮਸ਼ਹੂਰ ਜੋੜੀ ਦੀ ਗੱਲ ਕਰੀਏ ਤਾ ਅਮਿਤਾਭ ਬਚਨ ਅਤੇ ਜਯਾ ਬਚਨ ਦਾ ਨਾਂ ਸਭ ਤੋਂ ਪਹਿਲਾ ਲਿਆਂ ਜਾਂਦਾ ਹੈ। ਅੱਜ ਇਹਨਾਂ ਦੀ ਜੋੜੀ ਨੂੰ 49 ਪੂਰੇ ਹੋ ਚੁਕੇ ਹਨ, ਜੀ ਹਾਂ ਬਚਨ ਪਰਿਵਾਰ ਵਿੱਚ ਅੱਜ ਖੁਸ਼ੀਆਂ ਭਰੀਆਂ ਮਾਹੌਲ ਹੈ ਕਿਉਂ ਕਿ ਅੱਜ ਅਮਿਤਾਭ ਬਚਨ ਅਤੇ ਜਯਾ ਬਚਨ ਅਪਣੇ ਵਿਆਹ ਦੀ 49 ਸਲਗਿਰਾ ਮਨਾ ਰਹੇ ਹਨ।

ਕਿਵੇਂ ਹੋਇਆ ਸੀ ਪਿਆਰ

ਅਭਿਨੇਤਾ ਨੇ ਦੱਸਿਆ ਕਿ ਇਕ ਸੈੱਟ ਤੇ ਹੋਈ ਸੀ। ਅਜਿਹਾ ਹੋਇਆ ਕਿ ਰਿਸ਼ੀਕੇਸ਼ ਮੁਖਰਜੀ ਨੇ ਉਹਨਾਂ ਨੂੰ ਗੁੱਡੀ ਲਈ ਕਾਸਟ ਕੀਤਾ ਸੀ। ਮੈਨੂੰ ਇਸ ਫਿਲਮ ਦੇ ਸੈੱਟ ਤੇ ਹੀ ਜਯਾ ਮਿਲੀ ਸੀ, ਓਹਨਾ ਨੇ ਦੱਸਿਆ ਕਿ ਮੈ ਉੱਥੇ ਜਯਾ ਨੂੰ ਪਹਿਲੀ ਵਾਰ ਮਿਲਿਆ ਸੀ ਅਤੇ ਮੈਨੂੰ ਉਸਦੀਆਂ ਅੱਖਾਂ ਬਹੁਤ ਪਸੰਦ ਆਇਆ ਸਨ , ਉਹ ਉਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੋ ਗਏ, ਕਿਉਂਕਿ ਉਹ ਬਹੁਤ ਭਰੋਸੇਯੋਗਤਾ ਨਾਲ ਆਈ ਸੀ। ਪਹਿਲੀ ਨਜ਼ਰ ਵਿੱਚ ਪਿਆਰ ਹੋਣ ਤੋਂ ਬਾਅਦ ਦੋਵਾਂ ਨੇ ਵਿਆਹ ਦੇ ਖੂਬਸੁਰ ਬੰਧਨ ਵਿੱਚ ਬੰਧ ਜਾਨ ਦਾ ਫੈਸਲਾ ਕੀਤਾ ,ਜਿੱਥੇ ਉਹਨਾਂ ਘਰ ਤੋਂ ਬੱਚਿਆਂ ਦਾ ਜਨਮ ਹੋਇਆ

ਬਚਨ ਪਰਿਵਾਰ ਦਾ ਰੁਤਬਾ

ਬਚਨ ਪਰਿਵਾਰ ਸ਼ੁਰੂ ਤੋਂ ਹੀ ਅਪਣੀ ਮਰਿਯਾਦਾ ਅਤੇ ਰੁਤਬੇ ਕਰਕੇ ਜਾਣਿਆ ਜਾਂਦਾ ਹੈ , ਅਤੇ ਲੋਕਾਂ ਵਿੱਚ ਬਚਨ ਪਰਿਵਾਰ ਦਾ ਬਹੁਤ ਨਾ ਅਤੇ ਇਜ਼ਤ ਵੀ ਹੈ। ਇਸ ਜੋੜੇ ਦੀ ਪਰਵਰਿਸ਼ ਸਦਕਾ ਹੀ ਬਚਨ ਪਰਿਵਾਰ ਇਕ ਬੰਧਨ ਵਿੱਚ ਬੰਧਿਆ ਹੋਇਆ ਹੈ। ਜਯਾ ਬੱਚਨ ਅਤੇ ਅਮਿਤਾਭ ਬੱਚਨ ਦੇ ਦੋ ਬੱਚੇ ਹਨ, ਸ਼ਵੇਤਾ ਬੱਚਨ ਨੰਦਾ ਅਤੇ ਅਭਿਸ਼ੇਕ ਬੱਚਨ, ਜਿਨ੍ਹਾਂ ਦਾ ਵਿਆਹ ਕ੍ਰਮਵਾਰ ਨਿਖਿਲ ਨੰਦਾ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਹੋਇਆ ਹੈ।

Also Read : ਨਾਗਿਨ ਸ਼ੋ ਦੀ ਤੇਜਸਵੀ ਜਲਦ ਹੀ ਕਰ ਰਹੀ ਹੈ ਬੋਲੀਵੁਡ ਵਿਚ ਐਂਟਰੀ

Also Read : ਮਸ਼ਹੂਰ ਕ੍ਰਿਕਟਰ ਦੀਪਕ ਚਾਹਰ ਨੇ ਆਗਰਾ ਵਿੱਚ ਕੀਤਾ ਵਿਆਹ

ਸਾਡੇ ਨਾਲ ਜੁੜੋ : Twitter Facebook youtube

SHARE