Gorgeous Look of Kareena ਬਲੈਕ ਡਰੈੱਸ ‘ਚ ਦਿਖਾਇਆ ਜਲਵਾ

0
244
Gorgeous Look of Kareena

Gorgeous Look of Kareena

ਮੁੰਬਈ:

Gorgeous Look of Kareena ਕਰੀਨਾ ਕਪੂਰ ਖਾਨ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਜਾਣੀਆਂ ਜਾਂਦੀਆਂ ਹਨ। ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਵੀ ਅਦਾਕਾਰਾ ਆਪਣੇ ਸਟਾਈਲ ਸਟੇਟਮੈਂਟ ਨਾਲ ਲੋਕਾਂ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।

ਕਰੀਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਲਈ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਬੇਬੋ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਬਲੈਕ ਡਰੈੱਸ ‘ਚ ਉਸ ਨੇ ਅਜਿਹਾ ਜਲਵਾ ਦਿਖਾਇਆ ਜਿਸ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਸਗੋਂ ਕਈ ਸੈਲੇਬਸ ਨੂੰ ਵੀ ਹੈਰਾਨ ਕਰ ਦਿੱਤਾ। ਕਰੀਨਾ ਦੀ ਪਰਫਾਰਮੈਂਸ ਦੇਖ ਕੇ ਏਕਤਾ ਕਪੂਰ ਵੀ ਦੰਗ ਰਹਿ ਗਈ ਅਤੇ ਸਵਾਲ ਪੁੱਛੇ ਬਿਨਾਂ ਨਾ ਰਹਿ ਸਕੀ।

Also Read : Punjabi Movie Maa ਨਵੀਂ ਫਿਲਮ ‘ਮਾਂ’ ਮਦਰਜ਼ ਡੇ ਤੇ ਰਿਲੀਜ਼ ਹੋਵੇਗੀ

Connect With Us : Twitter Facebook

SHARE