IIFA 2022: ਜੈਕਲੀਨ ਫਰਨਾਂਡੀਜ਼ ਪਹੁੰਚੀ ਅਬੂ ਦਾਬੀ

0
310
Jacqueline Fernandez

ਇੰਡੀਆ ਨਿਊਜ਼ ; IIFA 2022: ਕੋਰੋਨਾ ਦੇ ਚਲਦੇ ਬਾਲੀਵੁੱਡ ਦਾ ਸਭ ਤੋਂ ਵੱਡਾ ਅਤੇ ਖਾਸ ਅਵਾਰਡ ਸ਼ੋ IIFA ਕਾਫੀ ਸਮੇ ਬਾਅਦ ਆਬੂ ਦਾਬੀ ਵਿੱਚ ਇਸੇ ਸਾਲ ਮਨਾਈਆਂ ਜਾ ਰਿਹਾ ਹੈ। ਇਸ ਦੀ ਰਿਹਸਲ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਬਾਲੀਵੁੱਡ ਵੱਡੇ ਵੱਡੇ ਸਿਤਾਰੇ ਇਸ ਲਈ ਅਬੂ ਦਾਬੀ ਵੀ ਪਹੁੰਚੇ ਹਨ।ਖ਼ਬਰ ਦੀ ਮੰਨੀਏ ਤਾ ਇਸ ਅਵਾਰਡ ਫੰਕਸ਼ਨ ਦੀ ਹੋਸਟਿੰਗ ਬਾਲੀਵੁੱਡ ਦੇ ਵੱਡੇ ਅਤੇ ਖਾਸ ਅਭਿਨੇਤਾ ਸਲਮਾਨ ਖਾਨ ਅਤੇ ਰਿਤੇਸ਼ ਦੇਸ਼ਮੁਖ ਕਰ ਰਹੇ ਹਨ। ਬਾਲੀਵੁੱਡ ਲਈ ਇਹ ਅਵਾਰਡ ਸ਼ੋ ਕਿਸੇ ਮੇਲੇ ਨਾਲੋਂ ਘੱਟ ਨਹੀਂ ਹੈ।

ਜੈਕਲੀਨ ਨੇ ਆਈਫਾ ਵਿੱਚ ਜਾਣ ਲਈ ਜਾਹਿਰ ਕੀਤੇ ਖੁਸ਼ੀ

 

ਜਦੋਂ ਗੱਲ ਬਾਲੀਵੁੱਡ ਸਿਤਾਰਿਆਂ ਦੀ ਆਉਂਦੀ ਹੈ, ਤਾਂ ਤੁਹਾਨੂੰ ਦੱਸ ਦਈਏ ਹਾਲ ਵਿੱਚ ਹੀ ਜੈਕਲੀਨ ਫਰਨਾਂਡੀਜ਼ ਨੇ ਇਕ ਤਸਵੀਰ ਸਾਂਝੀ ਕੀਤੇ ਜਿਸ ਵਿੱਚ ਲਿਖੀਆਂ ਸੀ ,ਕਿ ਉਹ ਲਈ ਅਬੂ ਦਾਬੀ ਜਾ ਰਹੀ ਹੈ। ਜੈਕਲੀਨ ਬਾਲੀਵੁੱਡ ਦੀ ਜਾਣੀ ਮਾਣੀ ਅਦਾਕਾਰਾ ਵਿੱਚ ਇਕ ਹੈ l ਉਹ ਅਪਣੇ ਸੇਕ੍ਸੀ ਅਤੇ ਖੂਬਸੂਰਤ ਅੰਦਾਜ ਕਰਕੇ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਜੈਕਲੀਨ ਹੋਰ ਵੀ ਕਈ ਖ਼ਬਰ ਕਰਕੇ ਅਕਸਰ ਚਰਚਾ ਵਿਚ ਬਾਣੀ ਰਹਿੰਦੀ ਹੈ। ਉਹ ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਵਿਜੇ ਕਿ ਅਕਸੇ ਕੁਮਾਰ , ਸਲਮਾਨ ਖਾਨ ਨਾਲ ਕੰਮ ਕਰ ਚੁੱਕੀ ਹੈl

ਜੈਕਲੀਨ ਇਹਨਾਂ ਵੱਡੀ ਫਿਲਮ ‘ਚ ਆ ਸਕਦੀ ਹੈ ਨਜ਼ਰ

ਹਾਲ ਹੀ ਵਿੱਚ ਜੈਕਲੀਨ ਫਰਨਾਂਡੀਜ਼ ਰੋਹਿਤ ਸ਼ੈੱਟੀ ਦੀ ਸਰਕਸ, ਰਾਮ ਸੇਤੂ ਜਿਸ ਵਿੱਚ ਉਹ ਅਕਸ਼ੈ ਕੁਮਾਰ ਅਤੇ ਨੁਸਰਤ ਭਰੂਚਾ ਦੇ ਨਾਲ ਨਜ਼ਰ ਆਵੇਗੀ। ਖ਼ਬਰ ਦੀ ਮਨੀਏ ਤਾ ਉਹ ਵਿਕਰਾਂਤ ਰੋਨਾਦੀ ਦੀ ਕਿੱਕ 2 ਵਿੱਚ ਨਜ਼ਰ ਆ ਸਕਦੀ ਹੈ l

Also Read : ਨਾਗਿਨ ਸ਼ੋ ਦੀ ਤੇਜਸਵੀ ਜਲਦ ਹੀ ਕਰ ਰਹੀ ਹੈ ਬੋਲੀਵੁਡ ਵਿਚ ਐਂਟਰੀ

Also Read : ਮਸ਼ਹੂਰ ਕ੍ਰਿਕਟਰ ਦੀਪਕ ਚਾਹਰ ਨੇ ਆਗਰਾ ਵਿੱਚ ਕੀਤਾ ਵਿਆਹ

ਸਾਡੇ ਨਾਲ ਜੁੜੋ : Twitter Facebook youtube

SHARE