IIF2022 ਵਿੱਚ ਜੈਕਲੀਨ ਫਰਨਾਂਡੇਜ਼ ਦਾ ਹੌਟ ਅੰਦਾਜ

0
252
Jacqueline Fernandez's hot style

ਇੰਡੀਆ ਨਿਊਜ਼; IIF2022: ਹਾਲ ਹੀ ਵਿੱਚ ਚਲ ਰਹੇ ਆਇਫ਼ਾ 2022 ਅਵਾਰਡ ਸ਼ੋ ਦੀ ਦਰਸ਼ਕ ਬਹੁਤ ਹੀ ਬੇਸਬਰੀ ਨਾਲ ਉਡਿਆ ਕਰ ਰਹੇ ਸਨ । ਇਹ ਸ਼ੋ ਬਾਲੀਵੁੱਡ ਲਈ ਬਹੁਤ ਖਾਸ ਹੈ। ਵੱਡਾ ਵੱਡਾ ਅਭਿਨੇਤਾ ਅਤੇ ਅਭਿਨੇਤਰੀਆਂ ਤੋਂ ਲੈ ਕੇ ਦੇਸ਼ ਭਰ ਦੇ ਵੱਡਾ ਵੱਡਾ ਗਾਇਕ ਅਤੇ ਫਿਲਮ ਮੇਕਰ ਤੱਕ ਇਸ ਸ਼ੋ ਵਿੱਚ ਸ਼ਾਮਿਲ ਹੋ ਰਹੇ ਹਨ।

ਜੈਕਲੀਨ ਦੀ ਹੋਟ ਪਰਫੌਰਮੰਸ

ਹੁਣੇ ਹੀ ਜੈਕਲੀਨ ਫਰਨਾਂਡੇਜ਼ ਜੋ ਇਕ ਬਾਲੀਵੁੱਡ ਅਭਿਨੇਤਰੀ ਹੈ। ਉਹ ਵੀ ਆਇਫ਼ਾ ਵਿੱਚ ਸ਼ਾਮਿਲ ਹੋਣ ਲਈ ਆਬੂ ਦਾਬੀ ਗਈ ਸੀ, ਅਤੇ ਉੱਥੇ ਜੈਕਲੀਨ ਨੇ ਕੁੱਝ ਤਸਵੀਰ ਸਾਂਝੀਆਂ ਕੀਤੀਆਂ। ਜਿਸ ਨੂੰ ਦੇਖ ਕੇ ਤੁਸੀ ਖੁਦ ਹੀ ਅੰਦਾਜਾ ਲਗਾ ਸਕਦੇ ਹੋ। ਜੈਕਲੀਨ ਇਸ ਵਾਰੀ ਆਇਫ਼ਾ ਵਿੱਚ ਇਕ ਹੋਟ ਪਰਫੌਰਮੰਸ ਦਵੇਗੀ।

ਖੂਬਸੂਰਤ ਅੰਦਾਜ ਨਾਲ ਪੋਜ਼ ਦਿੰਦੇ ਹੋਏ

ਸ਼ੋ ਦੇ ਦੌਰਾਨ ਜੈਕਲੀਨ ਨੇ ਸੋਨੇ ਰੰਗ ਦੀ ਡ੍ਰੇਸ ਪਾਈ ਹੋਈ ਸੀ। ਜੈਕਲੀਨ ਨੇ ਬਹੁਤ ਹੀ ਅਦਾਵਾਂ ਨਾਲ ਸੁੰਦਰ ਸੁੰਦਰ ਪੋਜ਼ ਦਿਤੇ ਹਨ। ਜੈਕਲੀਨ ਬਹੁਤ ਹੀ ਜਿਆਦਾ ਹੌਟ ਲੱਗ ਰਹੀ ਸੀl ਡ੍ਰੇਸ ਤੇ ਸਿਲਵਰ ਰੰਗ ਦੇ ਪੰਥ ਨਾਲ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ।

Also Read : ਅਮਿਤਾਭ ਬਚਨ ਅਤੇ ਜਯਾ ਬਚਨ ਦੀ ਜੋੜੀ ਨੇ ਕੀਤੇ 49 ਪੂਰੇ

Also Read : ਨਾਗਿਨ ਸ਼ੋ ਦੀ ਤੇਜਸਵੀ ਜਲਦ ਹੀ ਕਰ ਰਹੀ ਹੈ ਬੋਲੀਵੁਡ ਵਿਚ ਐਂਟਰੀ

Also Read : ਮਸ਼ਹੂਰ ਕ੍ਰਿਕਟਰ ਦੀਪਕ ਚਾਹਰ ਨੇ ਆਗਰਾ ਵਿੱਚ ਕੀਤਾ ਵਿਆਹ

ਸਾਡੇ ਨਾਲ ਜੁੜੋ : Twitter Facebook youtube

 

SHARE