ਕਨਿਕਾ ਕਪੂਰ ਨੇ ਰਚਾਇਆ ਫਿਰ ਤੋਂ ਵਿਆਹ

0
201
kanika kapoor marriage

ਇੰਡੀਆ ਨਿਊਜ਼: bollywood news: ਵਿਆਹ ਦੇ ਚਲਦੇ ਸੀਜ਼ਨ ਵਿੱਚ ਬਹੁਤ ਸਾਰੇ ਸਿਤਾਰੇ ਆਪਣੇ ਵਿਆਹ ਦੀਆ ਖ਼ਬਰ ਦੇ ਚੁਕੇ ਹਨ , ਓਹਨਾ ਵਿੱਚ ਇਕ ਮਸ਼ਹੂਰ ਗਾਇਕ ਕਨਿਕਾ ਕਪੂਰ ਵੀ ਹਨ l ਤੁਹਾਨੂੰ ਦੱਸ ਦੀਏ ਕੀ ਕਨਿਕਾ ਨੇ ਹਾਲ ਵਿੱਚ ਹੀ ਆਪਣੇ ਪਤੀ ਗੌਤਮ ਜੋ ਕੇ ਇਕ ਬਿਜ਼ਨੈੱਸਮੈਨ ਹਨ ਓਹਨਾ ਨਾਲ ਲੰਡਨ ਵਿੱਚ ਭਾਰਤੀ ਰਿਵਾਜ ਨਾਲ ਵਿਆਹ ਕੀਤਾ ਹੈ ਵਿਆਹ ਦੀਆਂ ਤਸਵੀਰਾਂ ਵਿਆਹ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਉਹ ਦੋਵੇ ਬਹੁਤ ਹੀ ਜ਼ਿਆਦਾ ਖੁਸ਼ ਹਨl


ਇਸੇ ਦੌਰਾਨ ਕਨਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਰ ਤੋਂ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨl ਕਨਿਕਾ ਨੇ ਆਪਣੇ ਪਤੀ ਗੌਤਮ ਨਾਲ ਚਰਚ ਵਿੱਚ ਵਿਆਹ ਕੀਤਾ ਹੈl ਦੋਵਾ ਨੇ ਇਕ ਦੂਜੇ ਦੇ ਹੱਥਾਂ ਵਿੱਚ ਹੱਥ ਫੜੇ ਹੋਇਆ ਹੈ ,ਕਨਿਕਾ ਇਸ ਓਫ ਵ੍ਹਾਈਟ ਪੇਂਟ ਅਤੇ ਕੋਟ ਵਿਚ ਬਹੁਤ ਹੀ ਜਿਆਦਾ ਸੁੰਦਰ ਲੱਗ ਰਹੀ ਹੈl

ਦੋਵੇ ਹੀ ਪਰਿਵਾਰ ਇਸ ਖੁਸ਼ੀ ਭਰੇ ਮੌਕੇ ਤੇ ਕਨਿਕਾ ਅਤੇ ਗੌਤਮ ਨੂੰ ਅਪਣਾ ਪਿਆਰ ਅਤੇ ਆਸ਼ੀਰਵਾਦ ਦਿੰਦਿਆਂ ਨਜ਼ਰ ਆਏ ,ਨਾਲ ਕਨਿਕਾ ਆਪਣੇ ਪਿਤਾ ਜੀ ਨੂੰ ਪਯਾਰ ਨਾਲ ਗਲੇ ਲੱਗਦੀਆਂ ਨਜਰ ਆਈ l

ਤੁਸੀ ਵੇਖ ਸਕਦੇ ਹੋ ਕਨਿਕਾ ਕੁਰਸੀ ਤੇ ਬੈਠੀ ਹੈ ਅਤੇ ਗੌਤਮ ਉਸ ਕੋਲ ਖੜਦੇ ਹਨ ਦੋਵੇ ਬੜੇ ਹੀ ਪਿਆਰ ਨਾਲ ਇਕ ਦੂਜੇ ਨੂੰ ਵੇਖ ਰਹੇ ਹਨl

ਜੇਕਰ ਗੱਲ ਕਰੀਏ ਪਹਿਚਾਣ ਦੀ ਤਾ ਕਨਿਕਾ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਵਿਚ ਵੀ ਆਪਣਾ ਨਾਮ ਕਾਮਾ ਚੁਕੀ ਹੈ, ਓਹਨਾ ਇੰਡਸਟਰੀ ਤੋਂ ਬਹੁਤ ਇਜ਼ਤ ਅਤੇ ਨਾਮ ਕਮਾਇਆ ਹੈl

Also Read : ਗੁਜਰਾਤ ਟਾਈਟਨਜ਼ ਬਣੀ IPL 2022 ਚੈਂਪੀਅਨ

Also Read : Women’s T20 ਟ੍ਰੇਲਬਲੇਜ਼ਰਜ਼ ਨੇ ਜਿੱਤਿਆ ਚੈਲੇਂਜ ਦਾ ਤੀਜਾ ਮੈਚ

Connect With Us : Twitter Facebook youtub 

SHARE