ਮਾਧੁਰੀ ਦੀਕਸ਼ਿਤ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਸਵੀਰ ਫੈਨਸ ਨੇ ਜਾਹਿਰ ਕੀਤਾ ਪਿਆਰ

0
235
Madhuri Dixit shared a picture on social media

ਇੰਡੀਆ ਨਿਊਜ਼; Bollywood news: ਪਿੱਛਲੇ ਕੁੱਝ ਦਿਨਾਂ ਤੋਂ ਕਰਨ ਜੌਹਰ ਦੇ ਜਨਮ ਦੀਨ ਦੀਆਂ ਬਹੁਤ ਸਾਰੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ l ਬਹੁਤ ਸਾਰੇ ਸਿਤਾਰੇ ਇਸ ਪਾਰਟੀ ਵਿਚ ਸ਼ਾਮਿਲ ਹੋਏ ਸਨ l ਠੀਕ ਇਸੇ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਨੇ ਵੀ ਇਕ ਤਸਵੀਰ ਸ਼ੇਅਰ ਕੀਤੀ ਹੈ l ਜਿਸ ਵਿਚ ਓਹਨਾ ਦੇ ਪਤੀ ਡਾਕਟਰ ਸ਼੍ਰੀ ਰਾਮ ਨੈਨ ,ਗੋਰੀ ਖਾਨ ,ਸ਼ਰੁਖ ਖਾਨ ਅਤੇ ਸਲਮਾਨ ਖਾਨ ਹਨ l
ਜਿਵੇ ਕਿ ਤੁਸੀ ਦੇਖ ਸਕਦੇ ਹੋ ਕਿ ਕਰਨ ਦੀ ਇਸ ਸ਼ਾਨਦਾਰ ਪਾਰਟੀ ਵਿੱਚ ਸਾਰੇ ਹੀ ਸਿਤਾਰੇ ਬਹੁਤ ਮਜੇ ਕਰਦੇ ਦਿਖਾਈ ਦੇ ਰਹੇ ਹਨ , ਇਸ ਤਸਵੀਰ ਵਿੱਚ ਬਾਲੀਵੁੱਡ ਦੀ ਸਭ ਤੋਂ ਖਾਸ ਅਤੇ ਚਹਿਤੇ ਕਲਾਕਾਰ ਮੌਜੂਦ ਹਨ l

ਫੈਨਸ ਦੇ ਪਿਆਰ ਭਰੇ ਕਾਮੈਂਟਸ

ਜਿਵੇ ਹੀ ਮਾਧੁਰੀ ਨੇ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾ ਫੈਨਸ ਦੇ ਪਿਆਰ ਭਰੇ ਕਾਮੈਂਟਸ ਆਉਣ ਲੱਗੇ ,ਇੱਕ ਉਪਭੋਗਤਾ ਨੇ ਇੱਕ ਫਰੇਮ ਵਿੱਚ ਸਾਰੇ ਦੰਤਕਥਾਵਾਂ ਨੂੰ ਟਿੱਪਣੀ ਕੀਤੀ ਜਦੋਂ ਕਿ ਦੂਜੇ ਨੇ ਹਮ ਦਿਲ ਦੇ ਚੁਕੇ ਸਨਮ ਮੋਂਟੇਜ ਲਿਖਿਆ। ਬਾਕੀ ਲੋਕ ਸਲਮਾਨ ਅਤੇ ਸ਼ਾਹਰੁਖ ਨੂੰ ਇੱਕ ਫਰੇਮ ਵਿੱਚ ਦੇਖਣ ਲਈ ਉਤਸ਼ਾਹਿਤ ਸਨ। ਇੱਕ ਨੇ ਸਲਮਾਨ ਅਤੇ ਸ਼ਾਹਰੁਖ ਨੂੰ ਲਾਲ ਦਿਲ ਵਾਲਾ ਇਮੋਜੀ ਅਤੇ ਦਿਲ ਦੀਆਂ ਅੱਖਾਂ ਵਾਲਾ ਇਮੋਜੀ ਜੋੜਦਿਆਂ ਲਿਖਿਆ ।

Also Read : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਮਿਲੀ ਰਾਹਤ

Also Read : ਨਾਗਾ ਚੈਤੰਨਿਆ ਦੀ ਫਿਲਮ ”ਥੈਂਕ ਯੂ “ਦਾ ਟੀਜ਼ਰ ਹੋਇਆ ਰਿਲੀਜ਼

Connect With Us : Twitter Facebook youtube

SHARE