ਪੰਜਾਬੀ ਸਿੰਗਰ ਬਾਣੀ ਸੰਧੂ ਦਾ ਨਵਾਂ ਗੀਤ “ਤੇਰੇ ਪਿੱਛੇ ਪਿੱਛੇ” ਹੋਇਆ ਰਿਲੀਜ਼

0
694
baani sandhu new song tere piche piche

ਇੰਡੀਆ ਨਿਊਜ਼; pollywood news: ਜੇਕਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਸਿੰਗਰ ਦੇਖਣ ਨੂੰ ਮਿਲਦੇ ਹਨ ,ਜਿਸ ਤਰਾਂ ਪੰਜਾਬੀ ਇੰਡਸਟਰੀ ਨੇ ਕੋਰੋਨਾ ਤੋਂ ਬਾਅਦ ਆਪਣੀ ਇਕ ਅਲੱਗ ਥਾਂ ਬਣਾਈ ਹੈ, ਇਹ ਪੰਜਾਬ ਲਈ ਬਹੁਤ ਵੱਡੀ ਗੱਲ ਹੈl ਤੁਹਾਨੂੰ ਦੱਸ ਦਈਏ ਪੰਜਾਬ ਦੀ ਇਕ ਜਾਣੀ ਮਾਣੀ ਸਿੰਗਰ ਬਾਣੀ ਸੰਧੂ ਦਾ ਨਵਾਂ ਗੀਤ “ਤੇਰੇ ਪਿੱਛੇ ਪਿੱਛੇ “ਰਿਲੀਜ਼ ਹੋਇਆ ਹੈl

ਸੋਸ਼ਲ ਮੀਡਿਆ ਤੇ ਗਾਣੇ ਦਾ ਲਿੰਕ ਕੀਤਾ ਸ਼ੇਅਰ

Baani Sandhu Age, Boyfriend, Husband, Family, Biography & More » StarsUnfolded

ਪੰਜਾਬ ਦੀ ਇਕ ਜਾਣੀ ਮਾਣੀ ਸਿੰਗਰ ਬਾਣੀ ਸੰਧੂ ਦਾ ਨਵਾਂ ਗੀਤ “ਤੇਰੇ ਪਿੱਛੇ ਪਿੱਛੇ “ਰਿਲੀਜ਼ ਹੋਇਆ ਹੈl ਤੁਹਾਨੂੰ ਦੱਸ ਦਈਏ ਇਸ ਗਾਣੇ ਵਿੱਚ ਬਾਣੀ ਨੇ ਸਿੰਗਰ ਦੇ ਨਾਲ ਨਾਲ ਮਾਡਲ ਦਾ ਰੋਲ ਵੀ ਕੀਤਾ ਹੈ ਇਹ ਇੱਕ ਲਵ ਸੋਂਗ ਹੈl ਬਾਣੀ ਗਾਣੇ ਵਿਚ ਬਹੁਤ ਹੀ ਸੁੰਦਰ ਲੱਗ ਰਹੀ ਹੈ ਸੋਸ਼ਲ ਮੀਡੀਆ ਤੇ ਬਾਣੀ ਦਾ ਇਹ ਗਾਣਾ ਬਹੁਤ ਪਸੰਦ ਕੀਤਾ ਜਾ ਰਿਹਾ ਹੈl ਬਾਣੀ ਨੇ ਸੋਸ਼ਲ ਮੀਡਿਆ ਤੇ ਗਾਣੇ ਦਾ ਲਿੰਕ ਸ਼ੇਅਰ ਕੀਤਾ ਹੈl

ਬਾਣੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾ ਚੁੱਕੀ ਹੈ ਅਤੇ ਅਜੇ ਉਸ ਦੀ ਇਕ ਵੱਖਰੀ ਪਹਿਚਾਣ ਹੈ ਬਾਣੀ ਨੇ ਮਨਕਿਰਤ ਔਲਖ ਨਾਲ ਬੈੱਲ ਬੋਟਟੋਮ ,ਗੁਰਨਾਮ ਭੁੱਲਰ ਨਾਲ ਅੱਗ ਅੱਤ ਕੋਕਾ ਕੇਹਰ,ਮਾਝੇ ਵਾਲਾ, ਫੋਟੋ, ਫ਼ੁਲਕਾਰੀ ਵਰਗੇ ਹੋਰ ਵੀ ਬਹੁਤ ਸਾਰੇ ਗਾਣੇ ਗਏ ਹਨl

Also Read : ਇਸ ਸਾਲ ਇਹਨਾਂ ਫੋਨਾਂ ਤੇ ਕੰਮ ਕਰਨਾ ਬੰਦ ਕਰ ਦੇਵੇਗਾ WhatsApp

Connect With Us : Twitter Facebook youtube

SHARE