ਬੱਬੂ ਮਾਨ ਅਤੇ ਸ਼ਿਪਰਾ ਗੋਇਲ ਦੇ ਨਵੇਂ ਗਾਣੇ “ਇਤਨਾ ਪਿਆਰ ਕਰੂਗਾ ਦਾ ਟੈੱਸਰ ਆਊਟ

0
258
Babbu Mann and Shipra Goyal new song

ਇੰਡੀਆ ਨਿਊਜ਼;pollywood news: ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾ ਇੱਕ ਅਜਿਹਾ ਨਾਮ ਜਰੂਰ ਯਾਦ ਆਵੇਗਾ ਜੋ ਪੰਜਾਬੀ ਇੰਡਸਟਰੀ ਲਾਇ ਬਹੁਤ ਅਹਿਮ ਹੈ ,ਜੀ ਹਾਂ ਅਸੀ ਗੱਲ ਕਰ ਰਹੇ ਹਾਂ ਬੱਬੂ ਮਾਨ ਬਾਰੇl

ਬੱਬੂ ਮਾਨ ਆਪਣੀ ਗਾਣਿਆਂ ਦੇ ਨਾਲ ਨਾਲ ਆਪਣੇ ਸਟਾਈਲ ਲਈ ਵੀ ਬਹੁਤ ਜਾਣੇ ਜਾਣੇ ਹਨ , ਪੰਜਾਬੀ ਇੰਡਸਟਰੀ ਨੂੰ ਬੱਬੂ ਮਾਨ ਦੀ ਇਕ ਵੱਖਰੀ ਦੇਣ ਹੈl

ਮਾਨ ਅਤੇ ਸ਼ਿਪਰਾ ਦਾ ਹਿੰਦੀ ਰੋਮਾੰਟਿਕ ਗਾਣਾ

ਅੱਜ ਅਸੀਂ ਥੋਨੂੰ ਬੱਬੂ ਮਾਨ ਦੇ ਨਵੇਂ ਗਾਣੇ “ਇਤਨਾ ਪਿਆਰ ਕਰੂਗਾ ” ਬਾਰੇ ਦੱਸ ਰਹੇ ਹਾਂ , ਬੱਬੂ ਮਾਨ ਦੇ ਇਸ ਗਾਣੇ ਦਾ ਟੈੱਸਰ ਆਊਟ ਹੋ ਗਿਆ ਹੈ , ਕਾਫੀ ਸਮੇ ਤੋਂ ਫੈਨ ਇਸ ਦੀ ਉਡੀਕ ਕਰ ਰਹੇ ਸਨ l ਇਸ ਗਾਣੇ ਵਿਚ ਮਾਨ ਸਾਹਿਬ ਦੇ ਨਾਲ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆਈ ਹੈl ਥੌਨੂੰ ਦੱਸ ਦਈਏ ਇਹ ਇਕ ਹਿੰਦੀ ਰੋਮਾੰਟਿਕ ਗਾਣਾ ਹੈ ਜਿਸ ਵਿਚ ਤੁਸੀ ਦੇਖ ਸਕਦੇ ਹੋ ਕਿ ਮਾਨ ਸ਼ਿਪਰਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨl ਇਸ ਗਾਣੇ ਦੀ ਪੂਰੀ ਵੀਡੀਓ 25 ਮਈ ਨੂੰ ਰਿਲੀਜ਼ ਹੋਵੇਗੀ

ਸ਼ਿਪਰਾ ਗੋਇਲ ਦਾ ਵੱਖਰਾ ਅੰਦਾਜ

ਇਸ ਗਾਣੇ ਦਾ ਹਾਲੇ ਟੈੱਸਰ ਆਊਟ ਕੀਤਾ ਗਿਆ ਹੈ ਟੈੱਸਰ ਨੇ ਹੀ ਫੈਨ ਵਿਚਕਾਰ ਹੱਲ ਚੱਲ ਮਚਾ ਦਿੱਤੀ ਹੈ , ਫੈਨ ਹੁਣ ਪੂਰੀ ਵੀਡੀਓ ਦੀ ਉਡੀਕ ਕਰ ਰਹੇ ਹਨl ਜੇਕਰ ਸ਼ਿਪਰਾ ਗੋਇਲ ਦੀ ਗੱਲ ਕਰੀਏ ਤਾਂ ਓਹਨਾ ਬਹੁਤ ਹਿੱਟ ਗਾਣੇ ਗਏ ਹਨ ,ਪੰਜਾਬੀ ਇੰਡਿਸਟ੍ਰੀ ਵਿੱਚ ਸਿਪਰਾ ਅਮਰਿੰਦਰ ਗਿੱਲ, ਜੱਸੀ ਗਿੱਲ ਵਰਗੇ ਕਈ ਕਲਾਕਾਰਾਂ ਨਾਲ ਗਾਣੇ ਗਾ ਚੁਕੀ ਹੈ ,ਬਹੁਤ ਸਾਰੇ ਲੋਕੀ ਓਹਨਾ ਦੀ ਆਵਾਜ਼ ਅਤੇ ਖੂਬਸੂਰਤੀ ਦੇ ਦੀਵਾਨੇ ਹੋ ਗਏ ਹਨl

Also Read : ਪੰਜਾਬੀ ਸਿੰਗਰ ਬਾਣੀ ਸੰਧੂ ਦਾ ਨਵਾਂ ਗੀਤ “ਤੇਰੇ ਪਿੱਛੇ ਪਿੱਛੇ” ਹੋਇਆ ਰਿਲੀਜ਼

Connect With Us : Twitter Facebook youtube

SHARE