ਸਰਦੂਲ ਸਿਕੰਦਰ ਦੀ ਯਾਦ ‘ਚ ਗੀਤ ‘ਭਾਬੀ’ ਰਿਲੀਜ਼ Sardul Sikandar Song Bhabi released

0
230
Sardul Sikandar Song Bhabi released

Sardul Sikandar Song Bhabi released

ਦਿਨੇਸ਼ ਮੌਦਗਿਲ, ਲੁਧਿਆਣਾ :

Sardul Sikandar Song Bhabi released ਫਿਲਮ, ‘ਮਾਂ’ ਦੀ ਰਿਲੀਜ਼ ਤਿਆਰ ਹੈ, ਮਾਵਾੰ ਨੂੰ ਸਮਰਪਿਤ ਇਹ ਫਿਲਮ 6 ਮਈ ਨੂੰ ਰਿਲੀਜ਼ ਹੋਵੇਗੀ । ਫਿਲਮ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼, ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ, ਮਾਂ ਪੇਸ਼ ਕਰ ਰਹੇ ਹਨ, ਜਿਸ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਨੇ ਕੀਤਾ ਹੈ; ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।

ਸਰਦੂਲ ਸਿਕੰਦਰ ਨੇ ਗੀਤਾਂ ਦਾ ਖ਼ਜ਼ਾਨਾ ਦਿੱਤਾ Sardul Sikandar Song Bhabi released

ਸਵਰਗਵਾਸੀ ਸਰਦੂਲ ਸਿਕੰਦਰ ਨੇ ਅੱਜ ਤਕ ਸਾਨੂ ਜੋ ਗੀਤਾਂ ਦਾ ਖ਼ਜ਼ਾਨਾ ਦਿੱਤਾ ਹੈ ਉਸਨੂੰ ਸ਼ਾਇਦ ਕਦੀ ਸ਼ਬਦਾਂ ਵਿਚ ਬਿਆਨ ਨਹੀਂ ਕਿੱਤਾ ਜਾ ਸਕਦਾ। ਲੋਕ ਗੀਤਾਂ ਨੂੰ ਜਿਓਂਦਿਆਂ ਰੱਖਣ ਵਿਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਇਹਨਾਂ ਦੇ ਗੀਤ “ਰੋਡਵੇਜ਼ ਦੀ ਲਾਰੀ” ਤੇ “ਚਰਖਾ ਗਲੀ ਦੇ ਵਿਚ” ਸਾਨੂੰ ਅੱਜ ਵੀ ਉੰਨੇ ਹੀ ਪਸੰਦ ਹਨ ਜਿੰਨੇ ਕਿ ਓਹਨਾ ਦੇ ਆਉਣ ਦੇ ਸਮੇ ਸਨ। ਇੱਕ ਵਾਰ ਫਿਰ ਸਾਨੂੰ ਓਹਨਾ ਦੀ ਆਵਾਜ਼ ਸੁਨਣ ਦਾ ਮੌਕਾ ਮਿਲਿਆ ਹੈ ਫਿਲਮ ਮਾਂ ਦੇ ਜ਼ਰੀਏ, ਜਿੱਥੇ ਓਹਨਾ ਨੇ ਗੀਤ ਭਾਭੀ ਵਿਚ ਆਪਣੀ ਪਤਨੀ ਅਮਰ ਨੂਰੀ ਨਾਲ ਗੀਤ ਪੇਸ਼ ਕੀਤਾ।

ਗਾਣੇ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ Sardul Sikandar Song Bhabi released

ਗਾਣੇ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਹੈਪੀ ਰਾਏਕੋਟੀ ਦੁਆਰਾ ਲਿਖਿਆ ਗਿਆ ਹੈ। ਪੁਰਾਣੇ ਦੌਰ ਦੀ ਰੌਣਕ ਪੇਸ਼ ਕਰਦੇ ਹੋਏ, ਗੀਤ ਨੂੰ ਵੈਟਰਨ ਸਟਾਈਲ ਦੇ ਲਾਈਵ ਸਟੇਜ ਸ਼ੋਅ ਵਿੱਚ ਰੰਗੀਨ ਵਿਆਹ ਦੇ ਕ੍ਰਮ ਵਿੱਚ ਚਿੱਤਰਿਤ ਕੀਤਾ ਗਿਆ ਹੈ। ਸਾਰੇ ਭਾਵਨਾਤਮਕ ਬੰਧਨਾਂ ਦੇ ਵਿਚਕਾਰ, ਇਹ ਗੀਤ ਇੱਕ ਧਮਾਕੇ ਵੱਜੋਂ ਹੈ ਜੋ ਸਰੋਤਿਆਂ ਨੂੰ ਖੁਸ਼ ਕਰੇਗਾ ਅਤੇ ਸਾਨੂੰ ਸਰਦੂਲ ਦੇ ਹੋਣੇ ਦਾ ਐਹਸਾਸ ਦਵਾਉਗਾ। ਅਰਦਾਸ ਅਤੇ ਅਰਦਾਸ ਕਾਰਾਂ ਦੇ ਨਿਰਮਾਤਾਵਾਂ ਨੇ ਆਪਣੇ ਬੈਕ-ਟੂ-ਬੈਕ ਰਿਲੀਜ਼ ਕੀਤੇ ਗੀਤਾਂ ਨਾਲ ਦਰਸ਼ਕਾਂ ਵਿੱਚ ਨਿੱਘੇ ਜਜ਼ਬਾਤਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Also Read : ਧਾਕੜ’ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

Connect With Us : Twitter Facebook youtube

 

SHARE