ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਜਲਦ ਹੋਣ ਜਾ ਰਹੀ ਹੈ ਰਿਲੀਜ਼

0
253
Sargun Mehta and Gurnam Bhullar new movie

ਇੰਡੀਆ ਨਿਊਜ਼; Sargun Mehta and Gurnam Bhullar new movie: ਵੈਸੇ ਤਾ ਪੋਲੀਵੁਡ ਦੀ ਬਹੁਤ ਸਾਰੀਆਂ ਜੋੜਿਆ ਦਰਸ਼ਕਾਂ ਦੁਆਰਾ ਪਸੰਦ ਕੀਤੀਆਂ ਗਿਆ ਹਨ ,ਪਰ ਉਹ ਵਿੱਚ ਇਕ ਚਹਿਤੀ ਜੋੜੀ ਹੈ, ਮਸ਼ਹੂਰ ਅਦਾਕਾਰਾ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਹੈ। ਇਹ ਜੋੜੀ ਸਾਰੀਆਂ ਤੋਂ ਜਿਆਦਾ ਪਸੰਦ ਕੀਤੀ ਜਾਂਦੀ ਹੈ। ਹੁਣ ਇਕ ਵਾਰ ਫਿਰ ਇਹ ਜੋੜੀ ਤੁਹਾਡੇ ਸਹਮਣੇ ਰਹੀ ਹੈ।

8 ਜੁਲਾਈ 2022 ਨੂੰ ਹੋਵੇਗੀ ਫਿਲਮ ਰਿਲੀਜ਼

ਦਰਅਸਲ, ਸਰਗੁਣ ਨੇ ਆਪਣੀ ਨਵੀਂ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ (Sohreyan Da Pind aa gaya) ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਹੈ। ਸਰਗੁਣ ਨੇ ਅਪਣੀ ਅਤੇ ਗੁਰਨਾਮ ਦੀ ਤਸਵੀਰ ਸਾਂਝਾ ਕਰਕੇ ਦੱਸਿਆ ਕਿ ਫਿਲਮ 8 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ l

ਪਰਦੇ ਤੇ ਇਹ ਜੋੜੀ ਕਦੋ ਵਿਖਾਈ ਦੇਵੇਗੀ ਦਰਸ਼ਕ ਇਸ ਦੀ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹੁਣ ਇਹ ਇੰਤਜਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਗੁਰਨਾਮ ਅਤੇ ਸਰਗੁਣ ਇਸ ਫਿਲਮ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਸਰਗੁਣ ਮਹਿਤਾ ਦੀ ‘ਸੌਂਕਣ ਸੌਂਕਣੇ’ ਨੇ ਕੁਝ ਹੀ ਦਿਨਾਂ ਵਿੱਚ ਪਰਦੇ ਤੇ 40 ਕਰੋੜ ਤੋਂ ਪਾਰ ਦਾ ਆਂਕੜਾ ਪਾਰ ਕਰ ਲਿਆ ਸੀ। ਫਿਲਹਾਲ ਆਪਣੀ ਨਵੀਂ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਰਾਹੀਂ ਦੋਵਾਂ ਦੀ ਜੋੜੀ ਪਰਦੇ ਤੇ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

Also Read: ਗੁਰੂ ਰੰਧਾਵਾ ਦਾ ਨਵਾਂ ਗੀਤ “ਨੈਣ ਤਾ ਹੀਰੇ “ਜਲਦ ਹੀ ਹੋਵੇਗਾ ਰਿਲੀਜ਼

Also Read: ਫਿਲਮ ‘ਫਾਈਟਰ’ ਚ ਨਜ਼ਰ ਆਉਣਗੇ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ

Also Read: ਫਿਲਮ ਸ਼ਰੀਕ-2 ਅਤੇ ਸ਼ੇਰ ਬੱਗਾ ਦੀ ਨਵੀ ਰਿਲੀਜ਼ ਡੇਟ

Also Read: ਫਿਲਮ 777 ਚਾਰਲੀ ਨੇ ਤਿੰਨ ਦਿਨ ‘ਚ ਕੀਤੀ 24.15 ਕਰੋੜ ਰੁਪਏ ਦੀ ਕਮਾਈ

Connect With Us : Twitter Facebook youtub

SHARE