ਇੰਡੀਆ ਨਿਊਜ਼, Pollywood News: ਸ਼ਹਿਨਾਜ਼ ਗਿੱਲ ਨੂੰ ਹਾਲ ਹੀ ਵਿੱਚ ਕਿਸਾਨਾਂ ਨਾਲ ਝੋਨਾ ਬੀਜਦੇ ਦੇਖਿਆ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਉਹ ਉਸੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਮਿੱਟੀ ‘ਚ ਲੇਟ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਦੀ ਜਿਹਨਾਂ ਤਸਵੀਰਾਂ ਤੇ ਦਰਸ਼ਕ ਬਹੁਤ ਪਿਆਰ ਲੁਟਾ ਰਹੇ ਹਨ। ਅਸਲ ‘ਚ ਸ਼ਹਿਨਾਜ਼ ਦੇ ਚੁਲਬੁਲੇ ਅੰਦਾਜ ਅਤੇ ਬੱਚੇ ਵਾਂਗ ਮੀਠੀ ਮੀਠੀ ਗੱਲ ਕਰਨ ਦੇ ਤਰੀਕੇ ਕਰਨ ਉਸਨੂੰ ਦਰਸ਼ਕ ਇਨ੍ਹਾਂ ਪਿਆਰ ਕਰਦੇ ਹਨ।
ਇਹਨਾਂ ਤਸਵੀਰਾਂ ਤੇ ਵੀ ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਬੱਚੀ ਬਣ ਕੇ ਮਿੱਟੀ ਨਾਲ ਖੇਲ ਰਹੀ ਹੈ। ਉਸਨੇ ਇਹਨਾਂ ਤਸਵੀਰਾਂ ਰਾਹੀ ਇਕ ਵਾਰ ਫਿਰ ਤੋਂ ਸਭ ਨੂੰ ਬਚਪਨ ਯਾਦ ਕਰਵਾ ਦਿੱਤਾ ਹੈ।
ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।
ਇਹ ਵੀ ਪੜ੍ਹੋ: ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ ‘ਚ ਦਿਖਾਈ ਜਾਵੇਗੀ ਫਿਲਮ ‘ਦ ਰੈਪਿਸਟ
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ
ਇਹ ਵੀ ਪੜ੍ਹੋ: ਦੇਬੀਨਾ ਬੈਨਰਜੀ ਬੇਟੀ ਲਿਆਨਾ ਨਾਲ ‘ਹੋਲਾ ਹੋਲਾ’ ਟ੍ਰੈਂਡ ‘ਚ ਆਈ ਨਜ਼ਰ
ਸਾਡੇ ਨਾਲ ਜੁੜੋ : Twitter Facebook youtube