Prabhas Health Update: ਪ੍ਰਭਾਸ ਦੀ ਵਿਗੜੀ ਸਿਹਤ, ਸਾਰੀਆਂ ਫ਼ਿਲਮਾਂ ਦੀਆਂ ਸ਼ੂਟਿੰਗਾਂ ਨੂੰ ਕੀਤਾ ਰੱਦ

0
244
Prabhas
Prabhas Shoots cancle

ਇੰਡੀਆ ਨਿਊਜ਼, ਦਿੱਲੀ (Prabhas Health Update): ਸਾਊਥ ਦੇ ਸੁਪਰਸਟਾਰ ਪ੍ਰਭਾਸ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ। ਅਦਾਕਾਰ ਨੇ ਸ਼ੂਟਿੰਗ ਨੂੰ ਪੋਸਟਪੋਨ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪ੍ਰਭਾਸ ਕੁਝ ਕ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ, ਜਿਸ ਕਾਰਨ ਉਹ ਹਾਲ ਹੀ ਵਿੱਚ ਹਸਪਤਾਲ ਗਏ ਸਨ। ਡਾਕਟਰ ਨੇ ਰਿਪੋਰਟਸ ਦੇਖਣ ਤੋਂ ਬਾਅਦ ਅਦਾਕਾਰ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਹੀ ਕਾਰਨ ਹੈ ਕਿ ਪ੍ਰਭਾਸ ਨੇ ਆਪਣੀ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਰੱਦ ਕਰ ਦਿੱਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: https://indianewspunjab.com/national/turkey-syria-heart-wrenching-pictures-of-the-devastation-caused-by-the-earthquake/

ਕੰਮ ‘ਤੇ ਕਦੋਂ ਵਾਪਸ ਆਉਣਗੇ ਪ੍ਰਭਾਸ ?

ਦੱਸ ਦੇਈਏ ਕਿ ਅਦਾਕਾਰ ਪ੍ਰਭਾਸ ਆਪਣੀ ਆਉਣ ਵਾਲੀ ਫ਼ਿਲਮ ‘ਪ੍ਰੋਜੈਕਟਸ’ ਅਤੇ ‘ਸਾਲਾਰ’ ਦੀ ਸ਼ੂਟਿੰਗ ਕਰ ਰਹੇ ਸੀ। ਹਾਲਾਂਕਿ, ਇੱਕ ਰਿਪੋਰਟ ਮੁਤਾਬਕ, ਪ੍ਰਭਾਸ ਨੇ ਡਾਕਟਰ ਦੀ ਸਲਾਹ ਮੰਨਦੇ ਹੋਏ ਕੁਝ ਦਿਨਾਂ ਆਰਾਮ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, ਹੁਣ ਅਦਾਕਾਰ ਕੰਮ ‘ਤੇ ਉਦੋਂ ਹੀ ਵਾਪਸ ਆਉਣਗੇ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋਣਗੇ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: https://indianewspunjab.com/national/tragic-accident-in-noida-%e0%a8%ac%e0%a9%b1%e0%a8%b8-%e0%a8%a8%e0%a9%87-7-%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%a6%e0%a8%97%e0%a9%9c%e0%a8%bf%e0%a8%86-4/

SHARE