Sara Ali Khan ਨੇ ਮਾਂ ਅੰਮ੍ਰਿਤਾ ਸਿੰਘ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

0
186
Sara Ali Khan shared pictures with mother Amrita Singh

ਇੰਡੀਆ ਨਿਊਜ਼, Sara Ali Khan : ਸਾਰਾ ਅਲੀ ਖਾਨ (Sara Ali Khan) ਜੋ ਕਿ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਿੱਚ ਇਕ ਹੈ ਅਤੇ ਆਪਣੀ ਸ਼ਾਨਦਾਰ ਐਕਟਿੰਗ ਵਜੋਂ ਜਾਣੀ ਜਾਂਦੀ ਹੈ। ਸਾਰਾ ਨੇ ਭਰਾ ਇਬਰਾਹਿਮ ਅਲੀ ਖਾਨ ਅਤੇ ਮਾਂ ਅੰਮ੍ਰਿਤਾ ਸਿੰਘ (Amrita Singh) ਨਾਲ ਯੂਰਪ ‘ਚ ਲੰਬੀਆਂ ਛੁੱਟੀਆਂ ਬਿਤਾਈਆਂ ਹਨ ਅਤੇ ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਤੇ ਪਰਿਵਾਰ ਨਾਲ ਆਪਣੀ ਵਕੈਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਅਦਾਕਾਰਾ ਹੁਣ ਮੁੰਬਈ ਵਾਪਸ ਆ ਗਈ ਹੈ, ਪਰ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਖੂਬਸੂਰਤ ਤਸਵੀਰਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਮੰਗਲਵਾਰ ਨੂੰ ਸਾਰਾ ਅਲੀ ਖਾਨ ਨੇ ਫਿਰ ਤੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਯੂਰਪ ਵਕੈਸ਼ਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ: ਇਨ੍ਹਾਂ ਦੇਸ਼ਾਂ ‘ਚ ਮਹਿੰਗੀ ਹੋਣ ਜਾ ਰਹੀ ਹੈ Amazon Prime subscription

ਪਹਿਲੀ ਤਸਵੀਰ ‘ਚ ਸਾਰਾ ਅਲੀ ਖਾਨ ਆਪਣੀ ਮਾਂ ਅਤੇ ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਸਿੰਘ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ‘ਚ ਮਾਂ-ਧੀ ਦੀ ਜੋੜੀ ਨੂੰ ਧੁੱਪ ‘ਚ ਇਕੱਠੇ ਬੈਠੇ ਦੇਖਿਆ ਜਾ ਸਕਦਾ ਹੈ।

ਵਰਕਫਰੰਟ

ਸਾਰਾ ਨੇ 2018’ਚ ਪਹਿਲੀ ਫਿਲਮ ਕੇਦਾਰਨਾਥ ਤੋਂ ਆਪਣੇ ਫ਼ਿਲਮੀ ਸਰਫ ਦੀ ਸ਼ੁਰੂਆਤ ਕੀਤੀ ਸੀ। ਫਿਲਮ ਨੂੰ ਕੁੱਝ ਜਿਆਦਾ ਉਤਸ਼ਾਹ ਨਹੀਂ ਮਿਲੀਆਂ ਪਰ ਸਾਰਾ ਦੀ ਕਿਸਮਤ’ ਚ ਕੁਝ ਹੋਰ ਹੀ ਸੀ। ਉਸਦੀ ਅਗਲੀ ਫਿਲਮ, simmba ਨੇ ਉਸਨੂੰ ਪਹਿਚਾਣ ਦਿੱਤੀ ,ਉਸ ਤੋਂ ਬਾਅਦ ਅਦਾਕਾਰਾ coolie no .1 , ਅਤਰੰਗੀ ਆਦਿ ਵਰਗੀ ਹਿੱਟ ਫਿਲਮਾਂ ਦੇ ਚੁਕੀ ਹੈ। ਸਾਰਾ ਕੋਲ ਹੋਰ ਵੀ ਬਹੁਤ ਸਾਰੀ ਫ਼ਿਲਮਾਂ ਦੇ ਪ੍ਰੋਜੈਕਟ ਹਨ।

ਇਹ ਵੀ ਪੜ੍ਹੋ: ਰੂਬੀਨਾ ਦਿਲਾਇਕ ਅਭਿਨਵ ਸ਼ੁਕਲਾ ਨਾਲ ਮਸਤੀ ਕਰਦੀ ਨਜ਼ਰ ਆਈ

ਇਹ ਵੀ ਪੜ੍ਹੋ: Garena Free Fire Max Redeem Code Today 27 July 2022

ਇਹ ਵੀ ਪੜ੍ਹੋ: COD Mobile Redeem Code Today 27 July 2022

ਸਾਡੇ ਨਾਲ ਜੁੜੋ :  Twitter Facebook youtube

SHARE