The beauty of Malaika Arora in black dress ਮਲਾਇਕਾ ਅਰੋੜਾ ਨੇ ਖਿੱਚਿਆ ਸਬ ਦਾ ਧਿਆਨ

0
330
The beauty of Malaika Arora in black dress

The beauty of Malaika Arora in black dress

ਇੰਡੀਆ ਨਿਊਜ਼, ਮੁੰਬਈ:

The beauty of Malaika Arora in black dress ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਅਰੋੜਾ ਅਜੇ ਵੀ ਕਰੋੜਾਂ ਫੈਨਸ ਦੇ ਦਿਲਾਂ ਦੀ ਧੜਕਣ ਬਣੀ ਹੋਈ ਹੈ। ਉਹ ਅੱਜ ਵੀ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਜਦ ਵੀ ਉਹ ਕਿਸੇ ਪਾਰਟੀ ਵਿੱਚ ਜਾਉਂਦੀ ਹੈ ਤਾਂ ਸਬ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਅਜਿਹਾ ਹੀ ਬੀਤੇ ਦਿਨ ਹੋਇਆ ਜਦੋਂ ਉਹ ਕਾਲੇ ਰੰਗ ਦੀ ਟ੍ਰਾੰਸਪੇਰੇੰਟ ਡ੍ਰੇਸ ਵਿਚ ਪਾਰਟੀ ਵਿੱਚ ਪੁਜੀ। ਮੋੱਕਾ ਸੀ ਹੌਟ ਕਪਲ ਫਰਹਾਨ ਅਖਤਰ ਅਤੇ ਸ਼ਿਬਾਨੀ ਹਾਲ ਦੇ ਵਿਆਹ ਦੀ ਗ੍ਰੈਂਡ ਪਾਰਟੀ ਦਾ ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਇਸ ਦੇ ਨਾਲ ਹੀ ਇਸ ਪਾਰਟੀ ‘ਚ ਮਲਾਇਕਾ ਅਰੋੜਾ ਤੋਂ ਲੈ ਕੇ ਅਰਜੁਨ ਕਪੂਰ, ਕਰੀਨਾ ਕਪੂਰ, ਕਰਿਸ਼ਮਾ ਕਪੂਰ, ਦੀਪਿਕਾ ਪਾਦੂਕੋਣ ਵਰਗੇ ਸਿਤਾਰਿਆਂ ਨੇ ਹਿੱਸਾ ਲਿਆ। ਅਜਿਹੇ ‘ਚ ਇਸ ਪਾਰਟੀ ‘ਚ ਹਰ ਸਟਾਰ ਨੇ ਕਾਫੀ ਵੱਖਰੇ ਅੰਦਾਜ਼ ‘ਚ ਐਂਟਰੀ ਲਈ ਸੀ ਪਰ ਸਾਰਿਆਂ ਦੀਆਂ ਨਜ਼ਰਾਂ ਮਲਾਇਕਾ ਅਰੋੜਾ ‘ਤੇ ਟਿਕੀਆਂ ਸਨ ਅਤੇ ਉਹ ਹਰ ਵਾਰ ਇਸ ਤਰ੍ਹਾਂ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਜ਼ਖਮੀ ਕਰ ਰਹੀ ਸੀ।

Also Read : Gorgeous Kiara Advani in Yellow Sari ਪੀਲੀ ਸਾੜ੍ਹੀ ਵਿੱਚ ਗ਼ਜ਼ਬ ਦੀ ਖੂਬਸੂਰਤ ਲੱਗੀ ਕਿਆਰਾ ਅਡਵਾਨੀ

Connect With Us:-  Twitter Facebook

 

SHARE