Benefits of Tulsi
- ਤੁਲਸੀ ਦੀਆਂ ਪੱਤੀਆਂ ‘ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਯਾਨੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
- ਜ਼ੁਕਾਮ ਅਤੇ ਫਿਰ ਹਲਕਾ ਬੁਖਾਰ ਹੋਣ ‘ਤੇ ਤੁਸੀਂ ਖੰਡ, ਕਾਲੀ ਮਿਰਚ ਅਤੇ ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਚੰਗੀ ਤਰ੍ਹਾਂ ਪਕਾਓ ਅਤੇ ਫਿਰ ਇਸ ਨੂੰ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਘੋਲ ਨੂੰ ਸੁਕਾ ਕੇ ਗੋਲੀਆਂ ਬਣਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਜ਼ੁਕਾਮ ਅਤੇ ਹਲਕੇ ਬੁਖਾਰ ‘ਚ ਫਾਇਦਾ ਹੋਵੇਗਾ।
- ਦਸਤ ਹੋਣ ‘ਤੇ ਤੁਲਸੀ ਦੀਆਂ ਪੱਤੀਆਂ ਨੂੰ ਜੀਰੇ ‘ਚ ਮਿਲਾ ਕੇ ਪੀਸ ਲਓ। ਹੁਣ ਇਸ ਮਿਸ਼ਰਣ ਨੂੰ ਦਿਨ ‘ਚ 3-4 ਵਾਰ ਚੱਟਦੇ ਰਹੋ। ਅਜਿਹਾ ਕਰਨ ਨਾਲ ਤੁਹਾਨੂੰ ਦਸਤ ਰੋਕਣ ਵਿੱਚ ਲਾਭ ਮਿਲੇਗਾ।
- ਜਿਨ੍ਹਾਂ ਲੋਕਾਂ ਨੂੰ ਸਾਹ ਦੀ ਬਦਬੂ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਉੱਠ ਕੇ ਆਪਣੇ ਮੂੰਹ ‘ਚ ਤੁਲਸੀ ਦੀਆਂ ਕੁਝ ਪੱਤੀਆਂ ਰੱਖਣੀਆਂ ਚਾਹੀਦੀਆਂ ਹਨ, ਅਜਿਹਾ ਕਰਨ ਨਾਲ ਸਾਹ ਦੀ ਬਦਬੂ ਹੌਲੀ-ਹੌਲੀ ਘੱਟ ਹੋਣ ਲੱਗ ਜਾਵੇਗੀ।
- ਜੇਕਰ ਤੁਹਾਨੂੰ ਕਿਤੇ ਸੱਟ ਲੱਗ ਜਾਂਦੀ ਹੈ ਤਾਂ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਫਿਟਕਰੀ ਦੇ ਨਾਲ ਮਿਲਾ ਕੇ ਆਪਣੇ ਜ਼ਖ਼ਮ ‘ਤੇ ਲਗਾ ਸਕਦੇ ਹੋ, ਅਜਿਹਾ ਕਰਨ ਨਾਲ ਸੱਟ ਅਤੇ ਜ਼ਖ਼ਮ ਜਲਦੀ ਠੀਕ ਹੋ ਜਾਵੇਗਾ।
- (Benefits of Tulsi)
- ਇਹ ਵੀ ਪੜ੍ਹੋ :Benefits Of Eating Roasted Garlic ਜਾਣੋ ਭੁੰਨਿਆ ਲੱਸਣ ਖਾਣ ਦੇ ਫਾਇਦੇ
ਇਹ ਵੀ ਪੜ੍ਹੋ :How To Make Wonderful Oil For Ringworm Itchy Skin Disease ਦਾਦ ਖਾਜ ਖੁਜਲੀ ਚਮੜੀ ਰੋਗ ਦਾ ਅਦਭੁਤ ਤੇਲ ਬਣਾਉਣ ਦੀ ਵਿਧੀ
ਇਹ ਵੀ ਪੜ੍ਹੋ : Home Remedies For Burning Feet ਹੱਥਾਂ ਜਾਂ ਪੈਰਾਂ ਦੀਆਂ ਤਲੀਆਂ ਵਿੱਚ ਜਲਨ ਦੇ ਘਰੇਲੂ ਉਪਚਾਰ
ਇਹ ਵੀ ਪੜ੍ਹੋ:Home Remedies For Dizziness ਚੱਕਰ ਆਉਣ ‘ਤੇ ਅਪਣਾਓ ਇਹ ਆਸਾਨ ਘਰੇਲੂ ਨੁਸਖੇ, ਸਮੱਸਿਆ ਦੂਰ ਹੋ ਜਾਵੇਗੀ