Best Time To Eat Fruits ਗਲਤ ਸਮੇਂ ‘ਤੇ ਫਲ ਖਾਣ ਨਾਲ ਹੁੰਦਾ ਹੈ ਗੰਭੀਰ ਨੁਕਸਾਨ, ਜਾਣੋ ਕਿਵੇਂ

0
340
Best Time To Eat Fruits

ਨੈਚਰੋਪੈਥੀ ਕੌਸਲ

Best Time To Eat Fruits: ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਕੋਈ ਫਲ ਖਾਣਾ ਪਸੰਦ ਕਰਦਾ ਹੈ। ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੈ ਪਰ ਇਨ੍ਹਾਂ ਦੀ ਸਹੀ ਵਰਤੋਂ ਕਰਨਾ ਜਰੂਰੀ ਹੈ। ਕਈ ਵਾਰ ਅਸੀਂ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਜੋ ਸਿਹਤ ਲਈ ਹਾਨੀਕਾਰਕ ਹੈ। ਸਾਨੂੰ ਹਮੇਸ਼ਾ ਸਹੀ ਸਮੇਂ ‘ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਈ ਫਲ ਜਿਵੇਂ ਕੇਲਾ, ਸੰਤਰਾ ਆਦਿ ਦਾ ਸੇਵਨ ਕਦੇ ਵੀ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਗਲਤ ਸਮੇਂ ‘ਤੇ ਫਲ ਖਾਣ ਨਾਲ ਗੰਭੀਰ ਨੁਕਸਾਨ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਜ਼ਿਆਦਾਤਰ ਫਲਾਂ ਦਾ ਸੇਵਨ ਕਿਸ ਸਮੇਂ ਕਰਨਾ ਚਾਹੀਦਾ ਹੈ।

Best Time To Eat Fruits

(Best Time To Eat Fruits)

  • ਹਮੇਸ਼ਾ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ਫਲ ਖਾਣ ਤੋਂ ਪਰਹੇਜ਼ ਕਰੋ। ਫਲਾਂ ਦਾ ਸੇਵਨ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਜਾਂ ਖਾਣੇ ਤੋਂ ਘੱਟੋ-ਘੱਟ ਇਕ ਘੰਟਾ ਬਾਅਦ ਕਰੋ, ਨਹੀਂ ਤਾਂ ਤੁਹਾਨੂੰ ਪਾਚਨ ਅਤੇ ਐਸੀਡਿਟੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
  • ਸਵੇਰੇ-ਸਵੇਰੇ ਫਲਾਂ ਦਾ ਸੇਵਨ ਕਰਨਾ ਸਿਹਤ ਅਤੇ ਸਰੀਰ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪਰ ਕੁਝ ਫਲ ਅਜਿਹੇ ਹਨ ਜਿਨ੍ਹਾਂ ਨੂੰ ਸਵੇਰੇ ਖਾਲੀ ਪੇਟ ਖਾਣ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ। ਖਾਲੀ ਪੇਟ ਸਿਟਰਿਕ ਯਾਨੀ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਐਸੀਡਿਟੀ ਵਧ ਸਕਦੀ ਹੈ।
  • ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜੋ ਸਵਾਦ ਜਾਂ ਸਿਹਤ ਲਈ ਦਹੀਂ ਜਾਂ ਦੁੱਧ ਦੇ ਨਾਲ ਫਲ ਖਾਂਦੇ ਹਨ ਤਾਂ ਅਜਿਹਾ ਬਿਲਕੁਲ ਨਾ ਕਰੋ। ਇਹ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਦੇ ਸਕਦਾ ਹੈ।

(Best Time To Eat Fruits)

  • ਕੁਝ ਫਲ ਕਿਡਨੀ ਸਟੋਨ ਦੇ ਰੋਗੀਆਂ ਲਈ ਨੁਕਸਾਨਦੇਹ ਹੋ ਸਕਦੇ ਹਨ, ਇਸ ਲਈ ਪਹਿਲਾਂ ਪੂਰੀ ਜਾਣਕਾਰੀ ਲਓ ਫਿਰ ਹੀ ਕਿਸੇ ਵੀ ਫਲ ਦਾ ਸੇਵਨ ਕਰੋ। ਜੇਕਰ ਤੁਸੀਂ ਤਰਬੂਜ ਖਾ ਰਹੇ ਹੋ ਤਾਂ ਇਸ ਦੇ ਨਾਲ ਕੁਝ ਵੀ ਨਾ ਖਾਣਾ ਬਿਹਤਰ ਹੈ।
  • ਆਪਣੇ ਸੁਆਦ ਅਨੁਸਾਰ 5 ਫਲਾਂ ਦੀ ਚੋਣ ਕਰੋ। ਜੇਕਰ ਤੁਹਾਨੂੰ ਜ਼ੁਕਾਮ ਹੈ ਤਾਂ ਕੇਲਾ, ਸੰਤਰਾ, ਅਨਾਨਾਸ ਵਰਗੇ ਫਲ ਜ਼ਿਆਦਾ ਨਾ ਖਾਓ। ਦੂਜੇ ਪਾਸੇ ਜੇਕਰ ਤੁਸੀਂ ਗਰਮ ਹੋ ਤਾਂ ਅੰਬ ਅਤੇ ਪਪੀਤੇ ਵਰਗੇ ਫਲਾਂ ਦਾ ਸੇਵਨ ਘੱਟ ਕਰੋ।

(Best Time To Eat Fruits)

ਇਹ ਵੀ ਪੜ੍ਹੋ :Benefits Of Eating Roasted Garlic ਜਾਣੋ ਭੁੰਨਿਆ ਲੱਸਣ ਖਾਣ ਦੇ ਫਾਇਦੇ

ਇਹ ਵੀ ਪੜ੍ਹੋ :How To Make Wonderful Oil For Ringworm Itchy Skin Disease ਦਾਦ ਖਾਜ ਖੁਜਲੀ ਚਮੜੀ ਰੋਗ ਦਾ ਅਦਭੁਤ ਤੇਲ ਬਣਾਉਣ ਦੀ ਵਿਧੀ

ਇਹ ਵੀ ਪੜ੍ਹੋ : Home Remedies For Burning Feet ਹੱਥਾਂ ਜਾਂ ਪੈਰਾਂ ਦੀਆਂ ਤਲੀਆਂ ਵਿੱਚ ਜਲਨ ਦੇ ਘਰੇਲੂ ਉਪਚਾਰ

ਇਹ ਵੀ ਪੜ੍ਹੋ:Home Remedies For Dizziness ਚੱਕਰ ਆਉਣ ‘ਤੇ ਅਪਣਾਓ ਇਹ ਆਸਾਨ ਘਰੇਲੂ ਨੁਸਖੇ, ਸਮੱਸਿਆ ਦੂਰ ਹੋ ਜਾਵੇਗੀ

Connect With Us : Twitter | Facebook Youtube

SHARE