ਇੰਡੀਆ ਨਿਊਜ਼; heath tips; ਸਿਰ ਦਾ ਦਰਦ ਅੱਜ ਦੇ ਸਮੇ ਵਿੱਚ ਇਕ ਆਮ ਗੱਲ ਬਣ ਗਈ ਹੈ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਇਸ ਸੱਮਸਿਆ ਤੋਂ ਤੰਗ ਹਨl ਅੱਜ ਅਸੀਂ ਤੁਹਾਡੀ ਇਸ ਸੱਮਸਿਆ ਦਾ ਹੱਲ ਲੈ ਕੇ ਆਏ ਹਾਂ ,ਸਰ ਵਿਚ ਹੋਣ ਵਾਲਾ ਦਰਦ ਵਰਖਰਾ ਹੋ ਸਕਦਾ ਹੈ , ਕਈ ਵਾਰੀ ਇਹ ਦਰਦ ਜਿਆਦਾ ਸੋਚਣ ਨਾਲ਼, ਨੀਂਦ ਨਾ ਆਉਣ ਕਰਕੇ, ਦਿਮਾਗ ਵਿੱਚ ਲਹੂ ਹੀ ਕਮੀ ਹੋਣ ਕਰਕੇ ਜਾ ਫਿਰ ਕਿਸੇ ਹੋਰ ਕਰਨਾ ਕਰ ਕੇ ਵੀ ਹੋ ਸਕਦਾ ਹੈ l
ਜੇਕਰ ਤੁਸੀ ਕਿਸੇ ਖਾਸ ਕਿਸਮ ਦੀ ਬਿਮਾਰੀ ਜਿਵੇਂ ਸਾਰੀਐਕਲ ਅਤੇ ਮਾਈਗਰੇਨ ਵਰਗੀ ਬਿਮਾਰੀ ਤੋਂ ਤੰਗ ਹੋ ਤਾ ਤੁਹਾਨੂੰ ਡਾਕਟਰ ਤੋਂ ਇਲਾਜ਼ ਲੈਣਾ ਬਹੁਤ ਜਰੂਰੀ ਹੈl ਚਲੋ ਹੁਣ ਜਾਂਦੇ ਹਾਂ ਸਰ ਦਰਦ ਨੂੰ ਠੀਕ ਕਰਨ ਦਾ ਤਰੀਕਾ ਅਤੇ ਇਸ ਨੂੰ ਕਿਵੇਂ ਬਣਾਉਣਾ ਹੈ ਤੇ ਕਿਵੇਂ ਇਸ ਦੀ ਵਰਤੋਂ ਕਰਨੀ ਹੈl
ਸਮਗਰੀ
ਦੁੱਧ (milk)
ਖ਼ਸਖ਼ਸ ( Poppy)
ਧਾਗੇ ਵਾਲੀ ਮਿਸਰੀ
ਮਖਾਣੇ
ਬਣਾਉਣ ਦਾ ਤਰੀਕਾ
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾ ਵੀ ਇਸ ਨਾਲ ਤੁਹਾਡੀ ਨੀਂਦ ਦੀ ਸਮਿਆਂ ਤੋਂ ਛੁਟਕਾਰਾ ਮਿਲੇਗਾ l ਸੱਬ ਤੋਂ ਪਹਿਲਾ ਤੁਸੀ ਖ਼ਸਖ਼ਸ ਨੂੰ ਬਰਤਨ ਵਿਚ ਪਾ ਕੇ ਭੁਨ ਲਾਓ ਤਾ ਜੋ ਖਾਸਖਾ ਦਾ ਕੱਚਾਪਨ ਨਿਕਲ ਜਾਵੇ ,ਇਸੇ ਤਰਾਂ ਮਖਾਣੇ ਨੂੰ ਵੀ ਭੁਨ ਕੇ ਰੱਖ ਲਓ ,ਹੁਣ ਇਸ ਨੂੰ ਮਿਕਸਚਰ ਵਿੱਚ ਪਾ ਕੇ ਪਿਸ ਲਓ ਇਸ ਦਾ ਪਾਊਡਰ ਬਣਾ ਲਓ ਦੁੱਧ ਨੂੰ ਕਿਸੇ ਬਰਤਨ ਪਾ ਕੇ ਗਰਮ ਕਰੋ ,ਇਸ ਵਿੱਚ ਬਣਾਏ ਗਏ ਪਾਊਡਰ ਦੇ ਦੋ ਚਮਚ ਪਾ ਕੇ ਚੰਗੀ ਤਰਾਂ ਉਬਾਲ ਲਓ ਘੱਟ ਹਿੱਟ ਤੇ 10-12 ਮਿੰਟ ਪਕਾਓ ਫਿਰ ਧਾਗੇ ਵਾਲੀ ਮਿਸਰੀ ਪਾ ਕੇ ਠੰਡਾ ਕਰ ਲਓ l
ਇਸ ਦੁੱਧ ਨੂੰ ਪੀਣ ਦੇ ਫਾਇਦੇ
ਇਸ ਦੁੱਧ ਦੀ ਵਰਤੋਂ ਵਡੇ ਤੋਂ ਲੈ ਕੇ ਬੱਚੇ ਆਦਿ ਸਾਰੇ ਹੀ ਕਰ ਸਕਦੇ ਹਨ l ਇਸ ਵਿੱਚ ਮਖਣੇ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਹੱਡੀਆਂ ਦਾ ਕੈਲਸ਼ੀਅਮ ਵੀ ਪੂਰਾ ਕਰਦਾ ਹੈ, ਬੱਚਿਆਂ ਵਿਚ ਆਸਕਰ ਕੈਲਸ਼ੀਅਮ ਕਿ ਕਮੀ ਹੁੰਦੀ ਹੈ, ਮਖਾਣਾ ਕੈਲਸ਼ੀਅਮ ਦਾ ਇਕ ਕੁਦਰਤੀ ਸਰੋਤ ਹੁੰਦਾ ਹੈ, ਡਾਕਟਰ ਇਸ ਦਾ ਸੇਵਨ ਕਰਨਾ ਦੱਸਦੇ ਹਨl ਇਸ ਨਾਲ ਅਨੀਮੀਆ ਵਰਗੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ, ਖੂਨ ਦੀ ਕਮੀ ਕਰਨ ਵੀ ਸਾਡੇ ਸਰ ਵਿੱਚ ਦਰਦ ਹੁੰਦਾ ਹੈ l ਖ਼ਸਖ਼ਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ l ਇਸ ਨਾਲ ਅੱਖਾਂ ਦੀ ਰੋਸ਼ਨੀ ਅਤੇ ਦਿਮਾਗ਼ ਵੀ ਤੇਜ ਹੁੰਦੀ ਹੈ ਅਤੇ ਰਾਤ ਨੂੰ ਨੀਂਦ ਨਾ ਆਉਣ ਵਾਲੀ ਸਮਿਆਂ ਤੋਂ ਵਛੁਟਕਾਰਾ ਮਿਲਦਾ ਹੈ ,ਰੋਜਾਨਾ ਇਸ ਦਾ ਸੇਵਨ ਕਰਨ ਨਾਲ ਤੁਸੀ ਅਪਣੇ ਅਤੇ ਅਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਰੱਖ ਸਕਦੇ ਹੋ l
Also Read : ਸੋਯਾ ਮਿਯੋਨੀ ਰੋਲ ਰੈਸਿਪੀ
Also Read : ਹੁਣ ਬਣਾਓ ਟੇਸਟੀ ਵੱਖਰੀ ਫਾਲਸੇ ਦੀ ਚਟਨੀ
Connect With Us : Twitter Facebook youtu