ਇੰਡੀਆ ਨਿਊਜ਼; Heath Tips:ਅੱਜ ਦੇ ਸਮੇਂ ਵਿੱਚ ਮੋਟਾਪਾ ਇਕ ਵੱਡੀ ਅਤੇ ਆਮ ਗੱਲ ਬਣ ਗਈ ਹੈ। ਕੋਈ ਵੀ ਵਿਅਕਤੀ ਚਾਹੇ ਉਹ ਮੁੰਡਾ ਹੋਵੇ ਜਾ ਕੁੜੀ ਉਹ ਪਤਲਾ ਹੀ ਸਰੀਰ ਪਸੰਦ ਕਰਦੇ ਹਨ। ਇਸ ਲਈ ਉਹ ਬਹੁਤ ਸਾਰੀ ਦਵਾਈਆਂ ਅਤੇ ਹੋਰ ਕਈ ਪ੍ਰਕਾਰ ਦੇ ਪਦਾਰਥਾਂ ਦੀ ਵੀ ਵਰਤੋਂ ਕਰਦੇ ਹਨ।
ਇਹਨਾਂ ਸਾਰੀ ਚੀਜ਼ਾਂ ਦੀ ਵਰਤੋਂ ਨਾਲ ਜਾ ਤੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਜਾ ਫਿਰ ਸਰੀਰ ਵਿਚ ਕਿਸੇ ਨਾ ਕਿਸੇ ਚੀਜ਼ ਦੀ ਕਮੀ ਆ ਜਾਂਦੀ ਹੈ ਪਰ ਇਸ ਦਾ ਮਤਬਲ ਇਹ ਨਹੀਂ ਕਿ ਸਾਨੂੰ ਮੋਟਾ ਹੀ ਰਹਿਣਾ ਪਵੇਗਾ ਜੇਕਰ ਅਸੀਂ ਰੋਜਾਨਾ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹਾਂ ਤਾਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ
ਰੋਜਾਨਾ ਸਵੇਰੇ ਫਲਾਂ ਦਾ ਸੇਵਨ
ਰੋਜ ਫ਼ਲ ਖਾਣ ਨਾਲ ਸਰੀਰ ਵਿਚ ਵਿਟਾਮੀਨ ਦੀ ਕਮੀ ਨਹੀਂ ਹੁੰਦੀ, ਇਸ ਵਿਚ ਐਂਟੀਓਸੀਡੈਂਟ ਪਏ ਜਾਂਦੇ ਹਨ ਜੋ ਮੋਟਾਪੇ ਨੂੰ ਘੱਟ ਕਾਰਨ ਵਿਚ ਮਦਦ ਕਰਦੇ ਹਨ
ਦਿਨ ਵਿਚ 2-3 ਲਿਟਰ ਪਾਣੀ ਪੀਣਾ
ਰਾਤ ਦਾ ਭੋਜਨ ਨੂੰ ਛੱਡਣਾ
ਰਾਤ ਨੂੰ ਖਯਾ ਗਿਆ ਭੋਜਨ ਸਾਡੇ ਸਰੀਰ ਵਿਚ ਹਜ਼ਮ ਹੋਣ ਵਿਚ ਕਾਫੀ ਸਮਾਂ ਲਗਾ ਦਿੰਦਾ ਹੈ ਜਿਸ ਨਾਲ ਇਹ ਭੋਜਨ ਚਰਬੀ ਬਣ ਜਾਂਦਾ ਹੈ ,ਇਸ ਲਈ ਰਾਤ ਦਾ ਭੋਜਨ ਨਹੀਂ ਕਰਨਾ ਚਾਹੀਦਾ
ਰੋਜ਼ ਯੋਗਾ ਕਰਨਾ
ਕਸਰਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੇ ਮੋਟਾਪੇ ਨੂੰ ਦੂਰ ਕਾਰਨ ਵਿਚ ,ਪਰ ਇਸ ਲਈ ਸਮਾਂ ਕੱਢਣਾ ਵੀ ਜਰੂਰੀ ਹੁੰਦਾ ਹੈ ਦਿਨ ਦੇ 30 ਮਿੰਟ ਤੁਸੀ ਯੋਗਾ ਕਰ ਸਕਦੇ ਹੋ, ਇਹ jim ਵਿਚ ਕਸਰਤ ਨਾਲੋਂ ਜਿਆਦਾ ਫਾਇਦਾ ਕਰਦਾ ਹੈ ਤੁਸੀ ਇਹ ਯੋਗ ਆਸਣ ਦੀ ਵਰਤੋਂ ਕਰ ਸਕਦੇ ਹੋ
ਤ੍ਰਿਕੋਣ ਆਸਣ
ਮਲਾਸਨ ਆਸਣ
ਗਰੁੜਾ ਆਸਣ
ਤ੍ਰਿਕੋਣ ਆਸਣ
ਤ੍ਰਿਕੋਣ ਆਸਣ ਨੂੰ ਕਰਨ ਨਾਲ ਬੋਡੀ ਚ ਸਟ੍ਰੈੱਚ ਬਣਦਾ ਹੈ ਪੇਟ ਦੇ ਸੇਡਾ ਦੀ ਚਰਬੀ ਖ਼ਤਮ ਹੁੰਦੀ ਹੈ,
ਮਲਾਸਨ ਆਸਣ
ਇਸ ਨੂੰ ਕਾਰਨ ਸਮੇਂ ਦਿਮਾਗ ਨੂੰ ਸ਼ਾਂਤ ਕਰਨਾ ਪੈਂਦਾ ਹੈ ਅਤੇ ਹੋਲੀ ਹੋਲੀ ਗੋਡਿਆਂ ਨੂੰ ਮੋੜਨਾ ਪੈਂਦਾ ਹੈ
ਗਰੁੜਾ ਆਸਣ
ਇਹ ਆਸਣ ਨਾਲ ਪਾਚਨ ਕਿਰਿਆ ਮਜਬੂਤ ਹੁੰਦੀ ਹੈ ਅਤੇ ਖਾਣਾ ਜਲਦੀ ਅਤੇ ਚੰਗੀ ਤਰੀਕੇ ਨਾਲ ਹਜ਼ਮ ਹੋ ਜਾਂਦਾ ਹੈ
Also Read : ਜਾਣੋ ਚੰਦਰਮਾ ਇਸ਼ਨਾਨ ਦੇ ਲਾਭ
Also Read : ਕਿਵੇਂ ਬਣਾਈਏ ਤਰਬੂਜ ਦੀ ਕੁਲਫੀ
Connect With Us : Twitter Facebook youtube