ਬੇਬੀ ਕਾਨਵੇਂਟ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ Baby Convent School

0
386
Baby Convent School

Baby Convent School

ਬੇਬੀ ਕਾਨਵੇਂਟ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

  • ਬਨੂੜ ਦਾ ਸਭ ਤੋਂ ਪੁਰਾਣਾ ਪ੍ਰਾਈਵੇਟ ਸਕੂਲ 

  •  ਨਿਊ ਬੇਬੀ ਮਾਡਲ ਸਕੂਲ ਨੇ ਹਮੇਸ਼ਾ ਮਿਆਰੀ ਸਿੱਖਿਆ ‘ਤੇ ਦਿੱਤਾ ਧਿਆਨ  

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

CBSE ਵੱਲੋ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈlਜਿਸ ਵਿੱਚ ਬੇਬੀ ਕਾਨਵੇਂਟ ਸਕੂਲ,ਬਨੂੜ ਦੇ ਵਿਦਿਆਰਥੀਆਂ ਦਾ ਨਤੀਜਾ ਇਲਾਕੇ ਵਿੱਚੋ ਬਹੁਤ ਹੀ ਵਧੀਆ ਆਇਆ ਹੈ l

ਸਕੂਲ ਦੀ ਵਿਦਿਆਰਥਣ ਪ੍ਰਿਯੰਕਾਂ ਜਿੰਦਲ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਤਨੁਜਾ ਕੁਮਾਰੀ ਸ਼ਾਹ ਨੇ 93.4%  ਅੰਕਾਂ ਨਾਲ ਦੂਜਾ ਸਥਾਨ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇl ਤੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈl Baby Convent School

ਬਨੂੜ ਖੇਤਰ ਦਾ ਸਭ ਤੋਂ ਪੁਰਾਣਾ ਸਕੂਲ 

ਬੇਬੀ ਕਾਨਵੈਂਟ ਸਕੂਲ ਦੀ ਨੀਂਹ ਕਈ ਸਾਲ ਪਹਿਲਾਂ ਨਿਊ ਬੇਬੀ ਮਾਡਲ ਸਕੂਲ ਵਜੋਂ ਰੱਖੀ ਗਈ ਸੀ। ਨਿਊ ਬੇਬੀ ਮਾਡਲ ਸਕੂਲ ਨੂੰ ਬਨੂੜ ਖੇਤਰ ਦਾ ਪਹਿਲਾ ਪ੍ਰਾਈਵੇਟ ਸਕੂਲ ਮੰਨਿਆ ਜਾਂਦਾ ਹੈ। Baby Convent School

ਦੇਸ਼-ਵਿਦੇਸ਼ ਅਤੇ ਚੰਗੀ ਨੌਕਰੀ

ਨਿਊ ਬੇਬੀ ਮਾਡਲ ਸਕੂਲ ਆਪਣੇ ਨਿਯਮਾਂ ‘ਤੇ ਕਾਇਮ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਵਿੱਚ ਕਦੇ ਵੀ ਸਮਝੌਤਾ ਨਹੀਂ ਕੀਤਾ। ਸਕੂਲ ਪ੍ਰਬੰਧਕਾਂ ਨੇ ਹਮੇਸ਼ਾ ਮਿਆਰੀ ਸਿੱਖਿਆ ਦੇਣ ‘ਤੇ ਜ਼ੋਰ ਦਿੱਤਾ ਹੈ। ਇਹੀ ਕਾਰਨ ਹੈ ਕਿ ਨਿਊ ਬੇਬੀ ਮਾਡਲ ਸਕੂਲ ਤੋਂ ਪੜ੍ਹੇ ਬੱਚੇ ਹੁਣ ਦੇਸ਼-ਵਿਦੇਸ਼ ਵਿੱਚ ਸੈਟਲ ਹੋ ਕੇ ਚੰਗੀਆਂ ਨੌਕਰੀਆਂ ਕਰ ਰਹੇ ਹਨ। Baby Convent School

Also Read :ਚੌਂਕ ਵਿੱਚ ਜਮ੍ਹਾਂ ਪਾਣੀ ਨੂੰ ਟਰੈਕਟਰ ਰਾਹੀਂ ਕੱਢਿਆ Fallen Wall In The Rain

Also Read :ਹਾਈਵੇਅ ’ਤੇ ਪਾਣੀ ਦੀ ਨਿਕਾਸੀ ਮੌਕੇ ’ਤੇ ਡੀਸੀ ਖ਼ੁਦ ਪੁੱਜੇ Drainage On The Highway

Also Read :ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ

Connect With Us : Twitter Facebook

  

SHARE