New Projects Of MDB Group : MDB Group ਵੱਲੋਂ ਕਮਰਸ਼ੀਅਲ ਤੇ ਰੈਜੀਡੈਂਸੀਅਲ ਪ੍ਰੋਜੈਕਟ ਲਾਂਚ, ਮੋਟੀਵੇਸ਼ਨਲ ਤੇ ਅਧਿਆਤਮਕ ਗੁਰੂ ਜਯਾ ਕਿਸ਼ੋਰੀ ਵੱਲੋਂ ਪ੍ਰਵਚਨ

0
878
New Projects Of MDB Group
MDB Group ਵੱਲੋਂ ਬਨੂੜ-ਲਾਂਡਰਾਂ ਰੋਡ (ਮੋਹਾਲੀ) ਵਿਖੇ ਕਮਰਸ਼ੀਅਲ ਤੇ ਰੈਜੀਡੈਂਸੀਅਲ ਪ੍ਰੋਜੈਕਟ ਲਾਂਚ

India News (ਇੰਡੀਆ ਨਿਊਜ਼), New Projects Of MDB Group, ਚੰਡੀਗੜ੍ਹ :

* MDB Group ਵੱਲੋਂ ਕਰਵਾਇਆ ਜਾ ਰਿਹਾ ਹੈ ਧਾਰਮਿਕ ਸਮਾਗਮ
* MDB Group ਵੱਲੋਂ ਬਨੂੜ-ਲਾਂਡਰਾਂ ਰੋਡ (ਮੋਹਾਲੀ) ਵਿਖੇ THE LUTYENS ਕਮਰਸ਼ੀਅਲ ਤੇ ਰੈਜੀਡੈਂਸੀਅਲ ਪ੍ਰੋਜੈਕਟ ਲਾਂਚ
New Projects Of MDB Group
‘THE LUTYENS’ ਕਮਰਸ਼ੀਅਲ ਤੇ ਰੈਜੀਡੈਂਸੀਅਲ ਪ੍ਰੋਜੈਕਟ ਲਾਂਚ

ਗੌਰਤਲਬ ਹੈ ਕੇ Real Estate ਦੇ ਖੇਤਰ ਵਿੱਚ MDB Group (Metro Developers & Builders) ਇੱਕ ਭਰੋਸੇਮੰਦ ਸਥਾਪਿਤ ਨਾਂ ਹੈ, ਜਿਸ ਦੇ ਉੱਪਰ ਲੋਕ ਵਿਸ਼ਵਾਸ ਕਰਦੇ ਹਨ। MDB Group ਦੇ ਡਾਇਰੈਕਟਰ ਪੰਕਜ ਬਾਂਸਲ ਅਤੇ THE LUTYENS ਦੇ ਡਾਇਰੈਕਟਰ ਜੀਵਨ ਮੋਦੀ ਨੇ ਦੱਸਿਆ ਕਿ ਬਨੂੜ-ਲਾਂਡਰਾਂ ਰੋਡ (ਮੋਹਾਲੀ) ਵਿਖੇ ਇੱਥੇ ਇੱਕ ਨਵਾਂ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ ਹੈ। ਵਪਾਰਕ ਅਤੇ ਲਗਜ਼ਰੀ ਸ਼੍ਰੇਣੀਆਂ ਵਿੱਚ ਰਿਹਾਇਸ਼ੀ ਪ੍ਰੋਜੈਕਟ ਚੱਲ ਰਹੇ ਹਨ। ਐਮਡੀਬੀ ਗਰੁੱਪ ਨੇ ਹਮੇਸ਼ਾ ਆਪਣੇ ਕਲਾਇੰਟਸ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਹੈਇਥੇ ਵੀ ਆਪਣੇ ਕਲਾਇੰਟਸ ਲਈ ਬਹੁਤ ਕੁਝ ਨਵਾਂ ਲੈ ਕੇ ਆਇਆ ਜਾ ਰਿਹਾ ਹੈ। 

ਜਯਾ ਕਿਸ਼ੋਰੀ ਵੱਲੋਂ ਸ਼੍ਰੀਮਦ ਭਗਵਤਾ ਕਥਾ

New Projects Of MDB Group
‘THE LUTYENS’ ਵਿਖੇ ਸ਼੍ਰੀਮਦ ਭਗਵਤਾ ਕਥਾ ਕਰਦੇ ਹੋਏ ਜਯਾ ਕਿਸ਼ੋਰੀ
MDB Group ਦੇ ਐਮਡੀ ਸੁਰਿੰਦਰ ਬਾਂਸਲ ਅਤੇ THE LUTYENS ਦੇ ਡਾਇਰੈਕਟਰ ਅਭਿਸ਼ੇਕ ਮੋਦੀ ਨੇ ਦੱਸਿਆ ਕਿ MDB ਗਰੁੱਪ ਵੱਲੋਂ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਅਤੇ ਧਾਰਮਿਕ ਪ੍ਰਵਕਤਾ ਜਯਾ ਕਿਸ਼ੋਰੀ ਦਾ ਸੱਤ ਰੋਜਾ ਸ਼੍ਰੀਮਦ ਭਗਵਤਾ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੀਆਂ ਹਨ। ਕਥਾ ਉਪਰੰਤ ਰੋਜ਼ਾਨਾ ਸੰਗਤ ਲਈ ਲੰਗਰ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਹੈ।

ਸਮਾਗਮ ਨੂੰ ਸਫਲ ਕਰਨ ਲਈ ਲੋਕਾਂ ਤੱਕ ਪਹੁੰਚ

ਰੀਅਲ ਅਸਟੇਟ ਖੇਤਰ ਵਿੱਚ ਇੱਕ ਵਿਸ਼ਵਾਸ ਦਾ ਨਾਮ
ਕੰਪਨੀ ਦੇ ਸੇਲਸ ਹੈਡ ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਟਰੋ ਪਲਾਜ਼ਾ ਸਿਟੀ ਮਾਰਕਿਟ‌ 2017 ਵਿੱਚ‌ ਸੁਰੂ‌ ਹੋਇਆ ਸੀ। ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਗਿਆ, ਤੇ ਛੇਤੀ ਹੀ ਲੋਕਾਂ ਵਿੱਚ MDB ਗਰੁੱਪ ਇੱਕ ਭਰੋਸੇਮੰਦ ਨਾਮ ਦੇ ਤੌਰ ਤੇ ਸਥਾਪਿਤ ਹੋ ਗਿਆ। ਕੰਪਨੀ ਵੱਲੋਂ ਜੋ ਵੀ ਜਿੰਮੇਦਾਰੀ ਦਿੱਤੀ ਗਈ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਦਿਨ ਰਾਤ ਕੰਮ ਕੀਤਾ ਗਿਆ। ਧਾਰਮਿਕ ਸਮਾਗਮ ਨੂੰ ਸਫਲ ਕਰਨ ਲਈ ਲੋਕਾਂ ਤੱਕ ਪਹੁੰਚ ਕੀਤੀ ਗਈ। ਸ਼ਰਧਾਲੂਆਂ ਨੂੰ ਪੰਡਾਲ ਤੱਕ ਲਿਜਾਣ ਲਈ MDB ਗਰੁੱਪ ਵੱਲੋਂ ਕੈਬ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ :Jaya Kishori : ਜੋ ਤੁਹਾਨੂੰ ਪ੍ਰਮਾਤਮਾ ਨਾਲ ਜੋੜਦਾ ਹੈ ਉਹੀ ਅਸਲ ਗੁਰੂ ਹੈ: ਜਯਾ ਕਿਸ਼ੋਰੀ

 

SHARE