ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ Truck Union President

0
301
Truck Union President

Truck Union President

ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ 

  • ਭਗਵਾਨ ਰਾਮ,ਸੀਤਾ ਮਾਤਾ ਦੇ ਜਨਮ ਅਤੇ ਨੰਦੀ ਮਹਾਰਾਜ ਦਾ ਰਾਵਣ ਨਾਲ ਸੰਵਾਦ ਦਾ ਮੰਚਨ
  • ਰਾਮਲੀਲਾ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਵਿੱਚ ਰਾਮ ਕ੍ਰਿਸ਼ਨ ਸੇਵਾ ਦਲ ਦੇ ਸੰਸਥਾਪਕ ਐਡਵੋਕੇਟ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਬਸਤੀ ਮਾਤਾ ਗਰਾਊਂਡ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ।

ਰਾਮ ਲੀਲਾ ਦੇ ਦੂਜੇ ਦਿਨ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ,ਚੇਅਰਮੈਨ ਬਲਵਿੰਦਰ ਸਿੰਘ ਬਨੂੜ,ਸਕੱਤਰ ਦਵਿੰਦਰ ਸਿੰਘ ਜਲਾਲਪੁਰ ਅਤੇ ਨੇਤਰ ਸਿੰਘ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ।

ਰਾਮਲੀਲਾ ਕਮੇਟੀ ਵੱਲੋਂ ਇਸ ਮੌਕੇ ਬਾਬਾ ਦਿਲਬਾਗ ਸਿੰਘ ਜੀ,ਅਮਰੀਕ ਸਿੰਘ ਧਰਮਗੜ੍ਹ,ਨੇਤਰ ਸਿੰਘ ਅਤੇ ਸੁਦਿੰਦਰ ਸਿੰਘ ਬੂਟਾ ਸਿੰਘ ਵਾਲਾ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। Truck Union President

ਭਗਵਾਨ ਰਾਮ ਤੇ ਸੀਤਾ ਮਾਤਾ ਦਾ ਜਨਮ

ਜੀਵਨ ਕੁਮਾਰ ਨੇ ਦੱਸਿਆ ਕਿ ਭਗਵਾਨ ਰਾਮ ਤੇ ਸੀਤਾ ਮਾਤਾ ਦੇ ਜਨਮ ਅਤੇ ਨੰਦੀ ਮਹਾਰਾਜ ਦਾ ਰਾਵਣ ਨਾਲ ਸੰਵਾਦ ਦਾ ਮੰਚਨ ਕੀਤਾ ਗਿਆ ਹੈ।ਰਾਮਲੀਲਾ ਸਟੇਜ ਤੇ ਨਿਰੋਲ ਧਾਰਮਿਕ ਰਾਮਲੀਲਾ ਖੇਡੀ ਜਾ ਰਹੀ ਹੈ। Truck Union President

ਪੁਤਲਾ ਬਣਾਉਣ ਦਾ ਆਰਡਰ

ਜਗਦੀਸ਼ ਚੰਦ ਨੇ ਦੱਸਿਆ ਕਿ ਰਾਮ ਲੀਲਾ ਦੀਆਂ ਸਾਰੀਆਂ ਤਿਆਰੀਆਂ ਬਹੁਤ ਥੋੜ੍ਹੇ ਸਮੇਂ ਵਿੱਚ ਮੁਕੰਮਲ ਕਰ ਲਈਆਂ ਗਈਆਂ ਹਨ। ਨਿਰੋਲ ਧਾਰਮਿਕ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਜ਼ੀਰਕਪੁਰ ਵਿੱਚ ਰਾਵਣ ਦਾ ਪੁਤਲਾ ਬਣਾਉਣ ਦਾ ਆਰਡਰ ਦੇ ਦਿੱਤਾ ਗਿਆ ਹੈ। Truck Union President

Also Read :ਏਸੀ ‘ਚ ਸਮੱਸਿਆ ਤੋਂ ਬਾਅਦ ਕੰਪਨੀ ਨਹੀਂ ਕਰ ਰਹੀ ਸੁਣਵਾਈ,ਖਪਤਕਾਰ ਪਰੇਸ਼ਾਨ Trouble In The Air Conditioner

Also Read :ਨਾਜਾਇਜ਼ ਸਬਜ਼ੀ ਮੰਡੀਆਂ ‘ਤੇ ਐਸ.ਡੀ.ਐਮ ਹੋਏ ਸਖ਼ਤ Illegal Vegetable Markets

Connect With Us : Twitter Facebook

 

SHARE