ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ Dr. Bhimrao Ambedkar

0
124
Dr. Bhimrao Ambedkar

Dr. Bhimrao Ambedkar

ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਮਾਜਿਕ ਸੰਸਥਾ ਡਾਕਟਰ ਅੰਬੇਦਕਰ ਮਹਾਂ ਸਭਾ ਬਨੂੰੜ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ 132ਵਾ ਜਨਮ ਦਿਨ ਗੁਰਦੁਆਰਾ ਦਸਮੇਸ਼ ਪਿਤਾ ਬਸੀ ਬਾਡੀਆਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। Dr. Bhimrao Ambedkar

ਲੋਕਤੰਤਰ ਦੀ ਸਥਾਪਨਾ

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਅੰਬੇਦਕਰ ਇਕੱਲੇ ਦਲਿਤਾਂ ਦੇ ਮਸੀਹਾ ਨਹੀਂ ਸਨ,ਸਗੋਂ ਉਹ ਸਮੂਹ ਭਾਰਤੀਆਂ ਦੇ ਮਸੀਹਾ ਸਨ। ਜਿਨ੍ਹਾਂ ਨੇ ਅਜ਼ਾਦ ਭਾਰਤ ਦਾ ਸੰਵਿਧਾਨ ਲਿੱਖ ਕੇ ਦੇਸ਼ ਦੇ ਹਰੇਕ ਨਾਗਰਿਕ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਅਤੇ ਇਸ ਦੇਸ਼ ਵਿੱਚ ਅਸਲੀ ਲੋਕਤੰਤਰ ਦੀ ਸਥਾਪਨਾ ਕੀਤੀ।

ਇਸ ਮੌਕੇ ਸਮਾਜਿਕ ਬੁਲਾਰੇ ਡਾਕਟਰ ਰੀਤੂ ਸਿੰਘ,ਹਰਵੇਲ ਸਿੰਘ ਮਾਧੋਪੁਰ,ਪ੍ਰੋ ਹਰਨੇਕ ਸਿੰਘ ਪਟਿਆਲਾ, ਲਖਵੀਰ ਸਿੰਘ ਬਡਾਲਾ ਨੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਲਈ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ। Dr. Bhimrao Ambedkar

ਡਾਕਟਰ ਅੰਬੇਦਕਰ ਦੇ ਦਰਸਾਏ ਮਾਰਗ ਤੇ ਚੱਲਣ

Dr. Bhimrao Ambedkar

ਇਸ ਮੌਕੇ ਪ੍ਰਬੰਧਕਾਂ ਵਿੱਚ ਜਗਤਾਰ ਸਿੰਘ ਜੱਗੀ,ਦੀਦਾਰ ਸਿੰਘ ਬਨੂੰੜ,ਲਛਮਣ ਸਿੰਘ ਚੰਗੇਰਾ,ਕੈਪਟਨ ਬੰਤ ਸਿੰਘ ਬਨੂੰੜ,ਮਾਸਟਰ ਕਲੋਲੀ,ਜਸਵੀਰ ਸਿੰਘ ਨਡਿਆਲੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਡਾਕਟਰ ਅੰਬੇਦਕਰ ਦੇ ਦਰਸਾਏ ਮਾਰਗ ਤੇ ਚੱਲਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਸਮਾਜ ਸਮਾਜਿਕ ਤੌਰ ਤੇ ਹੋਰ ਜਾਗਰੂਕ ਹੋ ਸਕੇ । Dr. Bhimrao Ambedkar

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

Also Read :MP ਕੋਟੇ ਦਾ ਬਜਟ ਆਉਣ ‘ਤੇ 20 ਲੱਖ ਦੀ ਗ੍ਰਾਂਟ ਗਊਸ਼ਾਲਾ ਨੂੰ ਸੌਂਪੀ ਜਾਵੇਗੀ-ਪ੍ਰਨੀਤ ਕੌਰ Maharani Praneet Kaur

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

 

SHARE