Performance Of Students In Sports : ਸੇਂਟ ਜੋਸਫ਼ ਦੇ ਵਿਦਿਆਰਥੀ ਨੇ ਗੋਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਾਪਤ ਕੀਤੇ ਗੋਲਡ ਮੈਡਲ

0
141
Performance Of Students In Sports

Performance Of Students In Sports : India News (ਇੰਡੀਆ ਨਿਊਜ਼), ਚੰਡੀਗੜ੍ਹ : ਸੇਂਟ ਜੋਸਫ਼ ਸਕੂਲ ਦੇ ਵਿਦਿਆਰਥੀਆਂ ਨੇ ਗੋਆ ਹੋਏ ਸਕੇਟਿੰਗ ਕੰਪੀਟੀਸ਼ਨ ਵਿਚ ਬੜੀ ਹੀ ਫੁਰਤੀ ਅਤੇ ਜੋਸ਼ ਦਿਖਾਇਆ। ਵਿਦਿਆਰਥੀਆਂ ਨੇ ਕੰਪੀਟੀਸ਼ਨ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਇਸ ਪ੍ਰਾਪਤੀ ਲਈ ਡਿਪਟੀ ਡਾਇਰੈਕਟਰ ਆਸ਼ਿਮਾ ਬੈਨਰਜੀ ਨੇ ਕਿਹਾ ਕਿ ਸਕੂਲ ਦੇ ਖਿਡਾਰੀ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਉੱਤੇ ਸਕੇਟਿੰਗ ਕੋਚ ਸਾਹਿਲ, ਸੇਂਟ ਜੋਸਫ਼ ਮੈਨੇਜਮੈਂਟ, ਸੇਂਟ ਜੋਸਫ਼ ਸਟਾਫ਼ ਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਹੈ।

ਪ੍ਰਤਿਭਾ ਦਾ ਪ੍ਰਦਰਸ਼ਨ

ਆਸ਼ਿਮਾ ਬੈਨਰਜੀ ਜੀ ਨੇ ਕਿਹਾ ਬੱਚਿਆਂ ਨੂੰ ਆਪਣੀ ਪੜ੍ਹਾਈ ਦੇ ਨਾਲ – ਨਾਲ ਖੇਡਾਂ ਦੀਆਂ ਗਤੀਵਿਧੀਆਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਆਪਣੇ ਸਕੂਲ ਦਾ ਨਾਂ, ਆਪਣਾ ਨਾਂ ,ਆਪਣੇ ਮਾਤਾ ਪਿਤਾ, ਆਪਣੇ ਸਕੂਲ ਦੀ ਮੈਨੇਜਮੈਂਟ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ ਉਹਨਾਂ ਨੇ ਬੜੇ ਹੀ ਉਤਸ਼ਾਹ ਪ੍ਰਗਟ ਕੀਤਾ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਮਨੋਬਲ ਵਧਾਇਆ। Performance Of Students In Sports

ਇਹ ਵੀ ਪੜ੍ਹੋ :Message To Vote For Democracy : ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਉਪਰ ਮਿਲਣ ਵਾਲੇ ਫਾਰਮਾਂ/ਸਰਟੀਫ਼ਿਕੇਟਾਂ ਰਾਹੀਂ 1 ਜੂਨ ਨੂੰ ਵੋਟ ਪਾਉਣ ਦਾ ਸੁਨੇਹਾ

 

SHARE