BIGG BOSS 16: MC Stan ਦੇ ਵਿਨਰ ਬਣਨ ‘ਤੇ ਭੜਕੇ ਲੋਕ, ਪ੍ਰਿਅੰਕਾ ਚੌਧਰੀ ਦੇ ਹੱਕ ‘ਚ ਉਤਰੇ ਫੈਂਨਸ

0
2556
MC Stan
MC Stan Bigg Boss Winner

 

MC Stan ਨੇ ਬਿੱਗ ਬਾਸ ਚਾਹੇ ਜਿੱਤ ਹੀ ਲਿਆ ਕਿਉਂ ਨਾ ਹੋਵੇ ਪਰ ਹਾਲੇ ਵੀ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਉਨ੍ਹਾਂ ਦਾ ਜਿੱਤਣਾ ਰਾਸ ਨਹੀਂ ਆ ਰਿਹਾ ਹੈ। ਲੋਕ ਉਨ੍ਹਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੂਮੈਟ ਕਰ ਰਹੇ ਹਨ ਤੇ ਫੈਨਸ ਪ੍ਰਿਅੰਕਾ ਦੇ ਹੱਕ ‘ਚ ਉਨ੍ਹਾਂ ਦੀ ਸਪਾਰਟ ਕਰ ਰਹੇ ਹਨ।

ਇੰਡੀਆ ਨਿਊਜ਼ ਪੰਜਾਬ (ਦਿੱਲੀ) – 19 ਹਫ਼ਤੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਿੱਗ-ਬਾਸ 16 ਨੂੰ ਆਪਣਾ ਵਿਨਰ ਮਿਲ ਗਿਆ ਹੈ ਦਰਅਸਲ ਵਿਨਰ ਬਣਨ ਤੋਂ ਬਾਅਦ ਟਵਿੱਟ ਦੋ ਗੁੱਟਾ ਵਿੱਚ ਵੰਡਿਆ ਗਿਆ ਹੈ। ਇੱਕ ਗੁੱਟ ਜੋ MC Stan ਨੂੰ ਬਿੱਗ-ਬਾਸ 16 ਦੀ ਜਿੱਤ ਲਈ ਵਧਾਈ ਦੇ ਰਹੇ ਹਨ ਤੇ ਦੂਜਾ ਗੁੱਟ ਜੋ ਪ੍ਰਿਅੰਕਾ ਦੀ ਹਾਰ ਦਾ ਗੁੱਸਾ ਉਤਾਰ ਰਹੇ ਹਨ। ਟਵਿੱਟ ‘ਤੇ ਦੋਨਾਂ ਗੁੱਟਾ ਦੀ ਲਗਾਤਾਰ ਇਸੇ ਸੰਬੰਧ ਵਿੱਚ ਬਹਿਸ ਸ਼ੁਰੂ ਜਾਰੀ ਹੈ।

 

ਹੇੋਰ ਖ਼ਬਰਾਂ ਜਾਣਨ ਲਈ ਕਰੋ ਇੱਥੇ ਕਲਿੱਕ: Prabhas Health Update: ਪ੍ਰਭਾਸ ਦੀ ਵਿਗੜੀ ਸਿਹਤ, ਸਾਰੀਆਂ ਫ਼ਿਲਮਾਂ ਦੀਆਂ ਸ਼ੂਟਿੰਗਾਂ ਨੂੰ ਕੀਤਾ ਰੱਦ

MC Stan ਨੂੰ ਮਿਲੀ ਟਰਾਫ਼ੀ

ਬਿੱਗ ਬਾਸ ਵਿੱਚ ਸਟੈਨ ਦੀ ਜਿੱਤ ਦਾ ਕਾਰਨ ਉਨ੍ਹਾਂ ਦੇ ਫੈਨਸ ਨੂੰ ਦੱਸਿਆ ਜਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਐਸਮੀ ਸਟੈਨ ਨੂੰ ਸਭ ਤੋਂ ਜ਼ਿਆਦਾ ਵੋਟਸ ਮਿਲੀਆ। ਦੱਸਣਯੋਗ ਹੈ ਕਿ ਐਮਸੀ ਸਟੈਨ ਨੂੰ ਵੋਟਸ ਬਿੱਗ-ਬਾਸ 13 ਦੇ ਵਿਨਰ ਸਵਗਵਾਸੀ ਸਿਧਾਰਸ ਸ਼ੁਕਲਾ ਤੋਂ ਵੀ ਜ਼ਿਆਦਾ ਮਿਲੀਆ ਹਨ।

ਪ੍ਰਿਅੰਕਾ ਚੌਧਰੀ ਨਹੀਂ ਬਣੀ ਵਿਨਰ

ਪ੍ਰਿਅੰਕਾ ਦੇ ਸਪੋਰਟਸ ਐਮਸੀ ਸਟੈਨ ਦੇ ਜਿੱਤਣ ਨਾਲ ਇਨ੍ਹੇਂ ਜ਼ਿਆਦਾ ਹਨ ਕਿ ਉਨ੍ਹਾਂ ਨੇ ਬਿੱਗ ਬਾਸ ਨੂੰ ਫਿਕਸ ਤੱਕ ਕਹਿ ਦਿੱਤਾ। ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਬਿੱਗ ਬਾਸ 16 ਦੇ ਹੋਸਟ ਸਲਮਾਨ ਖ਼ਾਨ ਵੀ ਐਮਸੀ ਸਟੈਨ ਦੇ ਜਿੱਤਣ ਤੋਂ ਨਾਖ਼ੁਸ਼ ਹਨ।

ਲੋਕਾਂ ਦੀ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚਿਆ

ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸਲਮਾਨ ਖ਼ਾਨ ਨੇ ਖ਼ੁਦ ਕਿਹਾ ਹੈ ਕਿ ਪ੍ਰਿਅੰਕਾ ਹੀ ਸ਼ੋਅ ਜਿੱਤਣ ਦੀ ਅਸਲ ਹੱਕਦਾਰ ਹੈ। ਇਹ ਪਹਿਲਾ ਸੀਜ਼ਨ ਮੰਨਿਆ ਜਾ ਰਿਹਾ ਹੈ ਜਿੱਥੇ ਬਿਨ੍ਹਾਂ ਹੀ ਕਿਸੇ ਟਾਸਕ ਦੇ ਟੀਆਰਪੀ ਵਿੱਚ ਹਾਈ ਹੋਵੇ।

 

SHARE