ਇੰਡੀਆ ਨਿਊਜ਼;Guru randhawa; pollywood news: ਗੁਰੂ ਰੰਧਾਵਾ ਨੂੰ ਰੋਮਾੰਟਿਕ ਗੀਤ ਦਾ king ਕਹਿਣਾ ਗ਼ਲਤ ਨਹੀਂ ਹੋਵੇਗਾ, ਕਿਉਂਕਿ ਉਹ ਅਪਣਾ ਰੋਮਾੰਟਿਕ ਗੀਤ ਕਰਕੇ ਲੱਖਾਂ fans ਦੇ ਦਿਲ ਤੇ ਰਾਜ ਕਰਦੇ ਹਨ। ਗੁਰੂ ਰੰਧਾਵਾ ਦਾ ਨਾ ਕੇਵਲ ਪੰਜਾਬੀ ਇੰਡਸਟਰੀ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਜਾਣਿਆ ਜਾਂਦਾ ਹੈ। ਉਹ ਅਪਣੀ ਵੱਖਰੇ ਅੰਦਾਜ ਨਾਲ ਲੋਕ ਦੇ ਦਿਲ ਤੇ ਰਾਜ ਕਰਦੇ ਹਨ। ਗੁਰੂਰੰਧਾਵਾ ਇਕ ਵਾਰ ਫਿਰ ਅਪਣੇ ਰੋਮਾੰਟਿਕ ਗੀਤ ਨਾਲ ਸਾਡੇ ਸਾਹਮਣੇ ਰਹੇ ਹਨ।
ਫਿਲਮ ਜੁੱਗ ਜੁੱਗ ਜੀਓ ਵਿੱਚ ਸੁਣੋਗੇ ਗੀਤ
ਹਾਲ ਹੀ ਵਿੱਚ ਗੁਰੂ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ ਤੇ ਅਪਣੇ ਨਵੇਂ ਗੀਤ ਦੀ ਪੁਸ਼ਟੀ ਕਰਦਿਆਂ ਇਕ ਕਲਿਪ ਸਾਂਝੀ ਕੀਤੀ ਹੈ। ਤੁਸੀ ਜਲਦ ਹੀ ਗੁਰੂ ਦਾ ਇਹ ਗਾਣਾ ਫਿਲਮ ਜੁੱਗ ਜੁੱਗ ਜੀਓ ਵਿੱਚ ਸੁਣੋਗੇ। ਇਹ ਬਾਲੀਵੁੱਡ ਦੀ ਫਿਲਮ ਹੈ ਜਿਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖੀ ਜਾ ਸਕਦੀ ਹੈ। ਇਹ ਫਿਲਮ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੁੱਝ ਸਮੇ ਪਹਿਲਾ ਹੀ ਇਸ ਫਿਲਮ ਦਾ ਇਕ ਹੋਰ ਗੀਤ ਪੰਜਾਬਣਾ ਰਿਲੀਜ਼ ਹੋਇਆ ਸੀ। ਹੁਣ ਗੁਰੂ ਰੰਧਾਵਾ ਦੀ ਅਵਾਜ਼ ਵਿੱਚ ਗਾਇਆ ਗੀਤ # ਨੈਣ ਤਾ ਹੀਰੇ ਜਲਦ ਹੀ ਰਿਲੀਜ਼ ਹੋਵੇਗਾ।
ਗੁਰੂ ਰੰਧਾਵਾ ਦੇ ਹਿੱਟ ਗਾਣੇ
ਗੁਰੂ ਰੰਧਾਵਾ ਨੇ ਬਹੁਤ ਸਾਰੇ ਹਿੱਟ ਗਾਣੇ ਗਏ ਹਨ ਜੋ ਕਿ ਬੋਲੀਵੁਡ ਦੀ ਫ਼ਿਲਮ ਵਿਚ ਵੀ ਚੁਣੇ ਗਏ ਜਿਵੇ ,ਲੱਗਦੀ ਲਾਹੌਰ ਦੀ ,ਹਾਈ ਰੇਟੇਡ ਗੱਭਰੂ ,ਪਟੋਲਾ ਆਦਿ l ਹਾਲ ਹੀ ਵਿੱਚ ਗੁਰੂ ਨੇ ਹਨੀ ਸਿੰਘ ਨਾਲ ਵੀ #designer ਗਾਣਾ ਗਇਆ ਸੀ। ਜੋ ਕਿ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।
Also Read: ਫਿਲਮ ‘ਫਾਈਟਰ’ ਚ ਨਜ਼ਰ ਆਉਣਗੇ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ
Also Read: ਫਿਲਮ ਸ਼ਰੀਕ-2 ਅਤੇ ਸ਼ੇਰ ਬੱਗਾ ਦੀ ਨਵੀ ਰਿਲੀਜ਼ ਡੇਟ
Also Read: ਫਿਲਮ 777 ਚਾਰਲੀ ਨੇ ਤਿੰਨ ਦਿਨ ‘ਚ ਕੀਤੀ 24.15 ਕਰੋੜ ਰੁਪਏ ਦੀ ਕਮਾਈ
Connect With Us : Twitter Facebook youtub