ਪੰਜਾਬੀ ਅਦਾਕਾਰਾ ਨਿਮਰਤ ਖਹਿਰਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ

0
364
Happy Birthday Nimrat khaira

ਇੰਡੀਆ ਨਿਊਜ਼, Happy Birthday Nimrat khaira: ਪੰਜਾਬੀ ਇੰਡਸਟਰੀ ਦੇ ਜਾਣੀ ਮਾਣੀ ਗਾਇਕ ਅਤੇ ਅਦਾਕਾਰਾ ਨਿਮਰਤ ਆਪਣੀ ਸਾਦਗੀ ਅਤੇ ਨਰਮ ਸੁਭਾ ਕਾਰਨ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਨਿਮਰਤ ਨਾ ਸਿਰਫ ਆਪਣੀ ਗਾਇਕੀ ਬਲਕਿ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਦੱਸ ਦੇਈਏ ਕਿ ਅੱਜ ਨਿਮਰਤ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ।

NIMRAT KHAIRA WIKI, AGE, HEIGHT, SONGS, BIOGRAPHY

SHARE