ਸ਼ਹਿਨਾਜ਼ ਗਿੱਲ ਸਫ਼ੇਦ ਡ੍ਰੇਸ ਵਿੱਚ ਆਈ ਨਜ਼ਰ

0
219
shahnaaz gill new picture

ਇੰਡੀਆ ਨਿਊਜ਼; shehnaaz gill: ਪੰਜਾਬੀ ਇੰਡਸਟਰੀ ਵਿੱਚ ਇਕ ਤੋਂ ਵੱਧ ਇਕ ਮਾਡਲ ਅਤੇ ਐਕਟਰਸ ਹਨ ,ਪਰ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਫੈਨਸ ਦੇ ਦਿਲ ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਗਿੱਲ ਨਿਤ ਹੀ ਕੋਈ ਨਾ ਕੋਈ ਪੋਸਟ ਲੈ ਕੇ ਲੋਕ ਦਾ ਧਿਆਨ ਅਪਣੇ ਵੱਲ ਕਰ ਹੀ ਲੈਂਦੀ ਹੈl

ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਤਸਵੀਰਾਂ

ਸ਼ਹਿਨਾਜ਼ ਦੀ ਖੂਬਸੂਰਤੀ ਦੀ ਗੱਲ ਕਰਿਆ ਤਾ ਇਹ ਕਹਿਣਾ ਕੋਈ ਗ਼ਲਤ ਨਹੀਂ ਕਿ ਜਿੰਨੀ ਸੋਹਣੀ ਸਲਕ ਹੈ ਓਹਨਾ ਹੀ ਸੋਹਣਾ ਸ਼ਹਿਨਾਜ਼ ਦਾ ਦਿਲ ਵੀ ਹੈl ਉਹ ਅਪਣੇ ਚੁਲਬੁਲੇ ਅੰਦਾਜ਼ ਨਾਲ ਸਾਰੀਆਂ ਦਾ ਦਿਲ ਜਿੱਤ ਲੈਂਦੀ ਹੈl ਹਾਲ ਵਿੱਚ ਹੀ ਸ਼ਹਿਨਾਜ਼ ਨੇ ਇੰਸਟਾਗ੍ਰਾਮ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਸਨੇ ਵ੍ਹਾਈਟ ਰੰਗ ਦੇ ਕੱਪੜੇ ਪਏ ਹੋਏ ਹਨ, ਅਤੇ ਉਹ ਕਾਰ ਵਿਚ ਬੈਠੀ ਹੈl

ਸੂਰਮੇ ਨਾਲੋਂ ਭਰਿਆ ਅੱਖਾਂ

ਤਸਵੀਰ ਵਿਚ ਸਾਫ ਦੇਖਿਆ ਜਾ ਸਕਦਾ ਹੈ ਸ਼ਹਿਨਾਜ਼ ਬਹੁਤ ਹੀ ਸਾਦਗੀ ਭਰੇ ਅੰਦਾਜ ਨਾਲ ਨਜਰ ਆ ਰਹੀ ਹੈ l ਇਸ ਸੁੰਦਰ ਲੁਕ ਨੂੰ ਚਾਰ ਚੰਦ ਸ਼ਹਿਨਾਜ਼ ਦੇ ਅੱਖਾਂ ਵਿਚ ਪਏ ਸੂਰਮੇ ਨੇ ਲਗਾ ਦਿਤੀl  ਉਸ ਦੀਆ ਅੱਖਾਂ ਕਿਸੇ ਕਾਤਿਲ ਨਾਲੋਂ ਘੱਟ ਨਹੀਂ ਲੱਗ ਰਹੀ ਹਨ, ਇੰਨੀਆਂ ਸੋਹਣੀਆਂ ਅੱਖਾਂ ਦੇਖ ਕੇ ਤੇ ਕੋਈ ਵੀ ਉਸਦਾ ਦੀਵਾਨਾ ਹੋ ਜਾਵੇਗ l


ਸ਼ਹਿਨਾਜ਼ ਸਿਧਾਰ ਸ਼ੁਕਲਾ ਦੀ ਮੌਤ ਤੋਂ ਬਾਅਦ ਕਾਫੀ ਟੁੱਟ ਚੁੱਕੀ ਸੀl ਅਜਿਹਾ ਲੱਗਦਾ ਸੀ, ਜਿਵੇ ਉਸਦਾ ਹੱਸਦਾ ਮੁੱਖੜਾ ਕੀਤੀ ਖੌਹ ਗਿਆ ਹੈ, ਪਰ ਸ਼ਹਿਨਾਜ਼ ਨੇ ਬੜੀ ਹਿਮਤ ਦਿਖਾਈ ਅਤੇ ਉਸ ਮੁਸ਼ਕਿਲ ਦੌਰ ਤੋਂ ਬਹਾਰ ਨਿਕਲ ਕੇ ਇਕ ਵਾਰ ਫਿਰ ਅਪਣੇ ਕੰਮ ਤੇ ਧਿਆਨ ਦੇ ਰਹੀ ਰਹੀ ਹੈl  ਸ਼ਹਿਨਾਜ਼ ਹਾਲ ਵਿੱਚ ਹੀ ਇਕ ਸੰਸਥਾ ਨਾਲ ਜੁੜੀ ਹੈ ਅਤੇ ਉਸ ਸੰਸਥਾ ਨਾਲ ਜੁੜ ਕੇ ਹੀ ਉਹ ਅਪਣੇ ਦੁੱਖ ਭਰੇ ਦਿਨਾਂ ਤੋਂ  ਬਹਾਰ ਨਿਕਲ ਪਾਈ ਹੈ। ਸ਼ਹਿਨਾਜ਼ ਨੂੰ ਅਕਸਰ ਪਰਵਚਨ ਕਰਦੇ ਦੇਖਿਆ ਗਿਆ ਹੈ l ਇਹ ਤਸਵੀਰਾਂ ਵੀ ਸ਼ਹਿਨਾਜ਼ ਨੇ ਓਸੇ ਸੰਸਥਾ ਵਿੱਚ ਜਾਣ ਸਮੇਂ ਪੋਸਟ ਕੀਤੀਆਂ ਹਨl

Also Read : ਕਨਿਕਾ ਕਪੂਰ ਨੇ ਰਚਾਇਆ ਫਿਰ ਤੋਂ ਵਿਆਹ

Also Read : ਅਯਾਜ਼ ਨਾਜ਼ ਜੋਸ਼ੀ ਮਿਸ ਟਰਾਂਸ ਗਲੋਬਲ 2022 ਮੁਕਾਬਲੇ ਵਿੱਚ ਲੈਣ ਜਾ ਰਹੀ ਹੈ ਹਿੱਸਾ

Connect With Us : Twitter Facebook youtub 

SHARE